ਕੁੜਤੇ ਪਜਾਮੇ 'ਚ ਪ੍ਰਿੰਅਕਾ ਚੋਪੜਾ ਦੀ ਧੀ ਮਾਲਤੀ ਦਾ ਕਿਊਟ ਲੁੱਕ


By Neha diwan2023-08-07, 16:32 ISTpunjabijagran.com

ਪ੍ਰਿਅੰਕਾ ਚੋਪੜਾ ਦੀ ਬੇਟੀ

ਬਾਲੀਵੁੱਡ ਤੋਂ ਹਾਲੀਵੁੱਡ ਤੱਕ ਨਾਮ ਕਮਾਉਣ ਵਾਲੀ ਅਦਾਕਾਰਾ ਪ੍ਰਿਅੰਕਾ ਚੋਪੜਾ ਇਨ੍ਹੀਂ ਦਿਨੀਂ ਆਪਣੇ ਪਰਿਵਾਰ ਨਾਲ ਜ਼ਿੰਦਗੀ ਦਾ ਆਨੰਦ ਮਾਣ ਰਹੀ ਹੈ।

ਇੰਸਟਾਗ੍ਰਾਮ

ਪ੍ਰਿਅੰਕਾ ਚੋਪੜਾ ਆਪਣੇ ਇੰਸਟਾਗ੍ਰਾਮ ਹੈਂਡਲ ਤੋਂ ਇਕ ਤੋਂ ਬਾਅਦ ਇਕ ਤਸਵੀਰਾਂ ਸ਼ੇਅਰ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਪ੍ਰਿਅੰਕਾ ਦੀ ਬੇਟੀ ਮਾਲਤੀ ਮੈਰੀ ਦੀਆਂ ਨਵੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ।

ਮਾਲਤੀ ਦਾ ਕੁੜਤਾ ਪਜਾਮਾ ਲੁੱਕ

ਮਾਲਤੀ ਮੈਰੀ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ 'ਚ ਮਾਲਤੀ ਮੈਰੀ ਕੁੜਤਾ ਪਜਾਮਾ ਪਾਈ ਨਜ਼ਰ ਆ ਰਹੀ ਸੀ।

ਬਹੁਤ ਪਿਆਰੀ ਲੱਗ ਰਹੀ

ਇਸ ਵਾਇਰਲ ਤਸਵੀਰ 'ਚ ਮਾਲਤੀ ਮੈਰੀ ਕਾਫੀ ਕਿਊਟ ਲੱਗ ਰਹੀ ਹੈ। ਮਾਲਤੀ ਮੈਰੀ ਦੀ ਖੂਬਸੂਰਤੀ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀ ਹੈ।

ਖੇਡਦੀ ਨਜ਼ਰ ਆਈ ਮਾਲਤੀ

ਇਸ ਤਸਵੀਰ 'ਚ ਪ੍ਰਿਅੰਕਾ ਚੋਪੜਾ ਦੀ ਬੇਟੀ ਮਾਲਤੀ ਮੈਰੀ ਖੇਡਦੀ ਨਜ਼ਰ ਆ ਰਹੀ ਹੈ। ਮਾਲਤੀ ਮੈਰੀ ਦੀ ਇਹ ਤਸਵੀਰ ਆਉਂਦੇ ਹੀ ਵਾਇਰਲ ਹੋ ਗਈ।

ਮਾਲਤੀ ਮੈਰੀ ਮਾਂ ਨਾਲ ਦਿਖਾਈ ਦਿੱਤੀ

ਇਸ ਤਸਵੀਰ 'ਚ ਮਾਲਤੀ ਮੈਰੀ ਆਪਣੀ ਮਾਂ ਪ੍ਰਿਅੰਕਾ ਚੋਪੜਾ ਨਾਲ ਨਜ਼ਰ ਆ ਰਹੀ ਹੈ। ਪ੍ਰਿਯੰਕਾ ਚੋਪੜਾ ਅਤੇ ਮਾਲਤੀ ਦੀ ਇਸ ਤਸਵੀਰ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

ਮਾਲਤੀ ਮੈਰੀ ਨੇ ਪਿਆਰੇ ਪੋਜ਼ ਦਿੱਤੇ

ਇਸ ਵਾਇਰਲ ਤਸਵੀਰ 'ਚ ਮਾਲਤੀ ਮੈਰੀ ਕਾਫੀ ਕਿਊਟ ਪੋਜ਼ ਦਿੰਦੀ ਨਜ਼ਰ ਆ ਰਹੀ ਸੀ। ਮਾਲਤੀ ਮੈਰੀ ਦੀ ਇਸ ਖੂਬਸੂਰਤ ਤਸਵੀਰ ਨੂੰ ਲੋਕਾਂ ਵਲੋਂ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ।

ਲੁੱਕ ਨੇ ਦਿਲ ਜਿੱਤ ਲਿਆ

ਮਾਲਤੀ ਮੈਰੀ ਕੁੜਤਾ ਪਜਾਮਾ ਪਹਿਨ ਕੇ ਦੇਸੀ ਲੁੱਕ 'ਚ ਨਜ਼ਰ ਆਈ। ਮਾਲਤੀ ਮੈਰੀ ਦਾ ਇਹ ਦੇਸੀ ਲੁੱਕ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਿਹਾ ਹੈ।

ਤਸਵੀਰਾਂ ਸ਼ੇਅਰ

ਪ੍ਰਿਅੰਕਾ ਚੋਪੜਾ ਅਕਸਰ ਆਪਣੀ ਇੰਸਟਾਗ੍ਰਾਮ ਬੇਟੀ ਮਾਲਤੀ ਮੈਰੀ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਜਿਸ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਹੈ।

ALL PHOTO CREDIT : INSTAGRAM

ਹੌਟ ਪਿੰਕ ਆਊਟਫਿਟ 'ਚ ਸਨੀ ਲਿਓਨੀ ਨੇ ਦਿਲਕਸ਼ ਅੰਦਾਜ਼ 'ਚ ਦਿੱਤੇ ਪੋਜ਼