ਪਠਾਣ ਨੇ ਬਾਕਸ ਆਫਿਸ ’ਤੇ ਮਚਾਇਆ ਧਮਾਲ, ਤੋੜੇ ਇਹ 6 ਰਿਕਾਰਡ


By Tejinder Thind27, Jan 2023 02:12 PMpunjabijagran.com

ਨਾਨ ਹਾਲੀਡੇਅ

25 ਜਨਵਰੀ ਨੂੰ ਬੁੱਧਵਾਰ ਵਾਲੇ ਦਿਨ ਰਿਲੀਜ਼ ਹੋਈ ਪਠਾਣ ਬਾਲੀਵੁੱਡ ਦੀ ਇਕਲੌਤੀ ਅਜਿਹੀ ਫਿਲਮ ਹੈ, ਜਿਸ ਨੇ ਬਿਨਾਂ ਕਿਸੇ ਛੁੱਟੀ ਦੇ 50 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ।

ਰਿਕਾਰਡ ਗ੍ਰਾਸ ਕੁਲੈਕਸ਼ਨ

ਪਠਾਣ ਭਾਰਤ ਦੀ ਛੇਵੀਂ ਅਤੇ ਬਾਲੀਵੁੱਡ ਦੀ ਪਹਿਲੀ ਅਜਿਹੀ ਫਿਲਮ ਹੈ, ਜਿਸ ਨੇ ਆਪਣੇ ਪਹਿਲੇ ਹੀ ਦਿਨ ਕੁਲ 100 ਕਰੋੜ ਦਾ ਅੰਕੜਾ ਪਾਰ ਕੀਤਾ ਸੀ।

ਵਿਦੇਸ਼ਾਂ ’ਚ ਧੂਮ

ਵਿਦੇਸ਼ਾਂ ’ਚ ਸਭ ਤੋਂ ਵੱਡੀ ਓਪਨਿੰਗ ਕਰਨ ਵਾਲੀ ਪਠਾਣ ਪਹਿਲੀ ਬਾਲੀਵੁੱਡ ਫਿਲਮ ਹੈ।

ਵਰਲਡ ਵਾਈਡ

ਸ਼ਾਹਰੁਖ਼ ਖਾਨ ਦੀ ਪਠਾਣ ਪਹਿਲੀ ਅਜਿਹੀ ਬਾਲੀਵੁੱਡ ਫਿਲਮ ਹੈ, ਜਿਸ ਨੇ ਵਰਲਡ ਵਾਈਡ ਸਭ ਤੋਂ ਵੱਡੀ ਓਪਨਿੰਗ ਕੀਤੀ ਹੈ।

ਐਡਵਾਂਸ ਬੁਕਿੰਗ

ਸਿਧਾਰਥ ਆਨੰਦ ਵੱਲੋਂ ਨਿਰਦੇਸ਼ਤ ਪਠਾਣ ਪਹਿਲੀ ਅਜਿਹੀ ਬਾਲੀਵੁੱਡ ਫਿਲਮ ਹੈ, ਜਿਸ ਨੂੰ ਸਭ ਤੋਂ ਜ਼ਿਆਦਾ ਐਡਵਾਂਸ ਬੁਕਿੰਗ ਮਿਲੀ ਹੈ।

ਹਿੰਦੀ ਬੈਲਟ ’ਚ ਧਮਾਲ

ਪਠਾਣ ਨੇ ਆਪਣੀ ਰਿਲੀਜ਼ ਤੋਂ ਸਿਰਫ਼ ਦੋ ਦਿਨਾਂ ਵਿਚ ਹਿੰਦੀ ਪੱਟੀ ਵਿਚ 100 ਕਰੋੜ ਤੋਂ ਜ਼ਿਆਦਾ ਦਾ ਕੁਲੈਕਸ਼ਨ ਕੀਤਾ ਹੈ। ਪਠਾਣ ਹਿੰਦੀ ਪੱਟੀ ਵਿਚ ਸਭ ਤੋਂ ਵੱਡੀ ਓਪਨਿੰਗ ਕਰਨ ਵਾਲੀ ਪਹਿਲੀ ਭਾਰਤੀ ਫਿਲਮ ਹੈ।

All Pics Credit : INSTAGRAM/ Shahrukh khan

Kishore Kumar Death Anniversary: ਜਾਣੋ ਕਿਸ਼ੋਰ ਕੁਮਾਰ ਦੇ ਅਣਸੁਣੇ ਕਿੱਸੇ