ਪੈਰਿਸ ਫੈਸ਼ਨ ਵੀਕ 2024 'ਚ ਆਲੀਆ ਭੱਟ ਦਾ ਧਮਾਕੇਦਾਰ ਡੈਬਿਊ
By Neha diwan
2024-09-24, 15:34 IST
punjabijagran.com
ਆਲੀਆ ਭੱਟ
ਆਲੀਆ ਭੱਟ ਨੇ ਲੈਕਮੇ ਫੈਸ਼ਨ ਵੀਕ ਵਿੱਚ ਰੈਂਪ ਵਾਕ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਹ ਪਹਿਲੀ ਵਾਰ ਹੈ ਜਦੋਂ ਆਲੀਆ ਭੱਟ ਨੂੰ ਲੈਕਮੇ ਫੈਸ਼ਨ ਵੀਕ ਵਿੱਚ ਇਸ ਤਰ੍ਹਾਂ ਰੈਂਪ ਵਾਕ ਕਰਨ ਦਾ ਮੌਕਾ ਮਿਲਿਆ ਹੈ।
ਕਿਲਰ ਅੰਦਾਜ਼
ਆਲੀਆ ਭੱਟ ਨੇ ਪੈਰਿਸ ਫੈਸ਼ਨ ਵੀਕ ਵਿੱਚ ਬਹੁਤ ਹੀ ਕਿਲਰ ਅੰਦਾਜ਼ ਵਿੱਚ ਐਂਟਰੀ ਕੀਤੀ ਹੈ। ਆਲੀਆ ਭੱਟ ਦੇ ਹੇਅਰਸਟਾਈਲ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ।
ਫੈਨਜ਼ ਹੋਏ ਦੀਵਾਨੇ
ਆਲੀਆ ਭੱਟ ਦੇ ਲੁੱਕ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਹਾਲਤ ਖਰਾਬ ਹੋ ਗਈ ਹੈ। ਇਹੀ ਕਾਰਨ ਹੈ ਕਿ ਆਲੀਆ ਭੱਟ ਦੀਆਂ ਤਸਵੀਰਾਂ ਕੁਝ ਸਮੇਂ 'ਚ ਹੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਈਆਂ।
ਗਲੈਮਰ ਲੁੱਕ
ਆਲੀਆ ਭੱਟ ਦਾ ਗਲੈਮਰਸ ਲੁੱਕ ਸਭ ਤੋਂ ਵੱਖਰਾ ਹੈ। ਆਲੀਆ ਭੱਟ ਨੇ ਜਿਵੇਂ ਹੀ ਰੈਂਪ 'ਤੇ ਕਦਮ ਰੱਖਿਆ ਤਾਂ ਲੋਕਾਂ ਦੀਆਂ ਨਜ਼ਰਾਂ ਰੁਕ ਗਈਆਂ।
ਆਵਰਆਲ ਲੁੱਕ
ਆਲੀਆ ਭੱਟ ਨੇ ਰੈਂਪ 'ਤੇ ਜਾਣ ਲਈ ਸਿਲਵਰ ਬਲੈਕ ਕਲਰ ਦੀ ਡਿਜ਼ਾਈਨਰ ਡਰੈੱਸ ਪਾਈ ਸੀ। ਜਿਸ ਦੇ ਨਾਲ ਆਲੀਆ ਭੱਟ ਦਾ ਸਿਲਵਰ ਆਈ ਮੇਕਅੱਪ ਕਾਫੀ ਵਧੀਆ ਲੱਗ ਰਿਹਾ ਹੈ।
ਫਲਾਇੰਗ ਕਿੱਸ
ਰੈਂਪ 'ਤੇ ਵਾਕ ਕਰਦੇ ਹੋਏ ਆਲੀਆ ਭੱਟ ਨੇ ਆਪਣੇ ਪ੍ਰਸ਼ੰਸਕਾਂ ਅਤੇ ਮੀਡੀਆ ਨੂੰ ਫਲਾਇੰਗ ਕਿੱਸ ਵੀ ਦਿੱਤੀ। ਤਸਵੀਰ 'ਚ ਆਲੀਆ ਭੱਟ ਦੀ ਮੁਸਕਰਾਹਟ ਬੇਹੱਦ ਪਿਆਰੀ ਲੱਗ ਰਹੀ ਹੈ।
ALL PHOTO CREDIT : INSTAGRAM
ਅਦਾਕਾਰੀ ਹੀ ਨਹੀਂ ਸਗੋਂ ਬਿਜ਼ਨੈੱਸ 'ਚ ਵੀ ਮਾਹਿਰ ਹਨ ਇਹ 9 ਟਾਪ ਅਭਿਨੇਤਰੀਆਂ
Read More