ਹੁਣ OTT ਪਲੇਟਫਾਰਮ 'ਤੇ ਵੇਖੋ ਦੂਰਦਰਸ਼ਨ ਦੇ ਇਹ ਮਸ਼ਹੂਰ ਸ਼ੋਅਜ਼


By Ramandeep Kaur27, Sep 2022 02:23 PMpunjabijagran.com

ਸ਼ਕਤੀਮਾਨ

1997 ਤੋਂ 2005 ਤੱਕ ਦੂਰਦਰਸ਼ਨ 'ਤੇ ਚੱਲਿਆ ਇਹ ਸ਼ੋਅ ਹੁਣ ਵੂਟ ਤੇ ਐਮਾਜਾਨ ਪ੍ਰਾਈਮ 'ਤੇ ਦੇਖਿਆ ਜਾ ਸਕਦਾ ਹੈ।

ਸ਼ਾਕਾਲਾਕਾ ਬੂਮ-ਬੂਮ

ਡਿਜ਼ਨੀ ਅਤੇ ਹੌਟਸਟਾਰ 'ਤੇ ਇਸ ਸ਼ੋਅ ਨੂੰ ਹੁਣ ਦੇਖਿਆ ਜਾ ਸਕਦਾ ਹੈ। ਇਸਦੇ ਕੁੱਲ 491 ਐਪੀਸੋਡ ਸਨ।

ਮਹਾਭਾਰਤ

ਬੀਆਰ ਚੋਪੜਾ ਦਾ ਇਹ ਸ਼ੋਅ 1988 ਤੋਂ 1990 ਦੌਰਾਨ ਪਹਿਲੀ ਵਾਰ ਪ੍ਰਸਾਰਿਤ ਹੋਇਆ ਸੀ, ਜੋ ਹੁਣ ZEE5'ਤੇ ਉਪਲੱਬਧ ਹੈ।

ਰਾਜਾ ਔਰ ਰੈਂਚੋ

ਇਹ ਹਿੱਟ ਟੀਵੀ ਸੀਰੀਅਲ ਡਿਟੈਕਟਿਵ ਦੀ ਕਹਾਣੀ 'ਤੇ ਆਧਾਰਤ ਸੀ। ਇਸਨੂੰ ਹੁਣ ਵੂਟ ਤੇ ਐਮਾਜਾਨ 'ਤੇ ਦੇਖਿਆ ਜਾ ਸਕਦਾ ਹੈ।

ਸ਼ੋਅ ਮਾਲਗੁਡੀ ਡੇਜ਼

ਆਰ. ਕੇ. ਨਾਰਾਇਣ 'ਤੇ ਆਧਾਰਤ ਇਸ ਸੀਰੀਅਲ ਨੂੰ ਵੂਟ ਤੇ ਐਮਾਜਾਨ ਲੋਕਾਂ ਸਾਹਮਣੇ ਪੇਸ਼ ਕਰ ਰਹੇ ਹਨ।

ਦੇਖ ਭਾਈ ਦੇਖ

ਇਹ ਆਈਕੌਨਿਕ ਕਾਮੇਡੀ ਸ਼ੋਅ ਸੀ। ਹੁਣ ਇਹ ਸ਼ੋਅ MX Player 'ਤੇ ਦੇਖਿਆ ਜਾ ਸਕਦਾ ਹੈ।

ਜਦੋਂ ਹੀਰੋ ਨੇ ਪਹਿਨੀ ਪੁਲਿਸ ਦੀ ਵਰਦੀ ਤਾਂ ਇਨ੍ਹਾਂ 10 ਫਿਲਮਾਂ ਨੇ ਕੀਤੀ ਜ਼ੋਰਦਾਰ ਕਮਾਈ