ਨੋਰਾ ਫਤੇਹੀ ਨੇ 6 ਫਰਵਰੀ ਨੂੰ ਆਪਣਾ ਜਨਮਦਿਨ ਮਨਾਇਆ ਹੈ। ਜਿਸ ਦੀਆਂ ਤਸਵੀਰਾਂ ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।
ਅਦਾਕਾਰਾ ਨੇ ਆਪਣਾ ਜਨਮ ਦਿਨ ਆਪਣੇ ਦੋਸਤਾਂ ਨਾਲ ਦੁਬਈ 'ਚ ਮਨਾਇਆ।
ਫਲੋਰਲ ਕ੍ਰੌਪ ਟਾਪ ਤੇ ਸਕਰਟ ਵਿੱਚ ਨੋਰਾ ਫਤੇਹੀ ਨੇ ਯਾਟ 'ਤੇ ਆਪਣਾ ਜਨਮਦਿਨ ਦੇ ਮਨਾਇਆ
ਡਾਂਸਰ ਤੇ ਅਦਾਕਾਰਾ ਨੋਰਾ ਫਤੇਹੀ ਦੇ ਦੁਬਈ ਜਨਮਦਿਨ ਦਾ ਜਸ਼ਨ ਬੀਤੀ ਰਾਤ ਤਕ ਪੂਰੇ ਜੋਸ਼ ਨਾਲ ਜਾਰੀ ਰਿਹਾ ਕਿਉਂਕਿ ਸਟਾਰ ਨੇ ਆਪਣੇ ਗੈਂਗ ਨਾਲ ਇਸ ਨੂੰ ਬਹੁਤ ਖੁਸ਼ੀ ਨਾਲ ਮਨਾਇਆ।
ਅਦਾਕਾਰਾ ਆਪਣੇ ਦੋਸਤਾਂ ਨਾਲ ਡਿਨਰ ਡੇਟ 'ਤੇ ਗਈ, ਯਾਟ 'ਤੇ ਉਨ੍ਹਾਂ ਨਾਲ ਪਾਰਟੀ ਦਾ ਆਨੰਦ ਮਾਣਿਆ, ਕਿਸ਼ਤੀ 'ਤੇ ਬੇਲੀ ਡਾਂਸ ਕੀਤਾ।
ਨੋਰਾ ਦੇ ਦੀ ਲੁੱਕ ਦੀ ਗੱਲ ਕਰੀਏ ਤਾਂ ਬਰੇਲੇਟ ਅਤੇ ਇੱਕ ਫਲੋਈ ਸਕਰਟ ਫਲੋਰਲ ਕ੍ਰੌਪ ਟਾਪ ਪਾਇਆ ਹੋਇਆ ਹੈ। ਜਿਸ 'ਚ ਉਹ ਕਾਫੀ ਖੂਬਸੂਰਤ ਲੱਗ ਰਹੀ ਹੈ