ਨੇਹਾ ਕੱਕੜ ਨੇ ਪਤੀ ਰੋਹਨਪ੍ਰੀਤ ਲਈ ਰੱਖਿਆ ਕਰਵਾ ਚੌਥ ਦਾ ਵਰਤ, ਸ਼ੇਅਰ ਕੀਤੀਆਂ ਕਿਊਟ ਫੋਟੋਜ਼


By Tejinder Thind14, Oct 2022 01:02 PMpunjabijagran.com

ਕਰਵਾ ਚੌਥ ਫੋਟੋਆਂ

ਨੇਹਾ ਕੱਕੜ ਨੇ ਪਤੀ ਰੋਹਨਪ੍ਰੀਤ ਨਾਲ ਬੇਹੱਦ ਕਿਊਟ ਮੂਵਮੈਂਟਸ ਸ਼ੇਅਰ ਕੀਤੀਆਂ। ਦੋਵੇਂ ਇਕ ਦੂਜੇ ’ਤੇ ਖੂਬ ਪਿਆਰ ਲੁਟਾਉਂਦੇ ਨਜ਼ਰ ਆਏ।

ਕਿਊਟ ਕਪਲ

ਨੇਹਾ ਤੇ ਰੋਹਨ ਪ੍ਰੀਤ ਇਨ੍ਹਾਂ ਤਸਵੀਰਾਂ ’ਚ ਬੇਹੱਦ ਕਿਊਟ ਨਜ਼ਰ ਆ ਰਹੇ ਹਨ। ਨੇਹਾ ਨੇ ਇਹ ਫੋਟੋਆਂ ਇੰਸਟਾਗ੍ਰਾਮ ’ਤੇ ਸ਼ੇਅਰ ਕੀਤੀਆਂ ਹਨ।

ਬਿਊਟੀਫੁਲ ਲੁੱਕ

ਕਰਵਾ ਚੌਥ ’ਤੇ ਇਹ ਜੋੜਾ ਹਮੇਸ਼ਾਂ ਵਾਂਗ ਬੇਹੱਦ ਖੂਬਸੂਰਤ ਨਜ਼ਰ ਆ ਰਿਹਾ ਹੈ। ਨੇਹਾ ਲਾਲ ਰੰਗ ਦੇ ਚੰਦੇਰੀ ਪ੍ਰਿੰਟ ਸੂਟ ਤੇ ਰੋਹਨ ਕਾਲੀ ਕਮੀਜ਼ ਨਾਲ ਲਾਲ ਪੱਗ ’ਚ ਨਜ਼ਰ ਆਏ।

ਇੰਡੀਅਨ ਆਈਡਲ ਜੱਜ

ਨੇਹਾ ਕੱਕੜ ਅੱਜ ਕੱਲ੍ਹ ਫੇਮਸ ਸਿੰਗਿੰਗ ਸ਼ੋਅ ਇੰਡੀਅਨ ਆਈਡਲ 13 ’ਚ ਬਤੌਰ ਜੱਜ ਨਜ਼ਰ ਆ ਰਹੀ ਹੈ।

ਰੁਮਾਂਟਿਕ ਕਪਲ

ਨੇਹਾ ਅਤੇ ਰੋਹਨਪ੍ਰੀਤ ਪੰਜਾਬੀ ਇੰਡਸਟਰੀ ਦੇ ਬੇਹੱਦ ਰੁਮਾਂਟਿਕ ਕਪਲ ਹਨ। ਨੇਹਾ ਨੇ 5 ਸਾਲ ਛੋਟੇ ਰੋਹਨਪ੍ਰੀਤ ਨਾਲ ਸਾਲ 2020 ’ਚ ਵਿਆਹ ਕਰਵਾਇਆ ਸੀ।

ਸ਼ਾਨਦਾਰ ਸਿੰਗਰ

ਨੇਹਾ ਕੱਕੜ ਤੇ ਰੋਹਨਪ੍ਰੀਤ ਸ਼ਾਨਦਾਰ ਗਾਇਕ ਹਨ। ਉਨ੍ਹਾਂ ਨੇ ਇਕ ਤੋਂ ਇਕ ਹਿੱਟ ਗੀਤ ਗਾਏ ਹਨ।

ALL PHOTO CREDIT : INSTAGRAM

ਫਿਰ ਤੋਂ ਪਿਆਰ ’ਚ ਗ੍ਰਿਫ਼ਤਾਰ ਹੋਏ ਰੈਪਰ ਬਾਦਸ਼ਾਹ, ਜਾਣੋ ਕੌਣ ਹੈ ਉਹ ਹਸੀਨਾ