ਕਰਵਾ ਚੌਥ 2022 ਲਈ ਵਧੀਆ Nail Art ਦੇ ਕੁਝ Ideas


By Neha Diwan2022-10-12, 17:38 ISTpunjabijagran.com

blossom nalll extesion

ਇਸ ਨੇਲ ਆਰਟ ਨਾਲ ਤੁਸੀਂ ਆਪਣੇ ਨੇਲਜ਼ ਦੀ ਲੁੱਕ ਚੇਂਜ ਕਰ ਸਕਦੇ ਹੋ।

bridal nails

ਇਹ ਇਸ ਲਈ ਖਾਸ ਹੈ ਕਿਉਂਕਿ ਇਹ ਤੁਸੀ ਆਪਣੇ ਵਿਆਹ ਲਈ ਕਰਵਾਉਂਦੇ ਹੋ।

nude basics

ਇਹ ਨੇਲ ਆਰਟ ਤੁਹਾਡੇ ਨੇਲਜ਼ ਨੂੰ ਖੂਬਸੂਰਤ ਲੁੱਕ ਦੇਵੇਗਾ।

glitter glam

ਨੇਲਜ਼ ਨੂੰ ਸ਼ਾਈਨ ਦੇਣ ਲਈ ਇਸ ਨੇਲ ਆਰਟ ਦੀ ਵਰਤੋਂ ਕੀਤੀ ਜਾਂਦੀ ਹੈ।

mat finish

ਨੇਲ ਆਰਟ ਲਈ ਮੈਨੀਕਿਓਰ ਕਰਵਾਉਣ ਤੋਂ ਬਾਅਦ mat finish ਕਰਵਾਓ ਤਾਂ ਤੁਹਾਡੇ ਨੇਲਜ਼ ਸਟਾਈਲਿਸ਼ ਲੁੱਕ ਦੇਣਗੇ।

ALL PICS CREDIT INSTAGRAM/ RITUKOLENTINE

ਕਰਵਾ ਚੌਥ ’ਤੇ 5 ਮਿੰਟ ’ਚ ਲਗਾਓ ਇਹ ਮਹਿੰਦੀ ਡਿਜ਼ਾਈਨ, ਵਧੇਗੀ ਹੱਥਾਂ ਦੀ ਸ਼ਾਨ