ਲਹਿੰਗਾ 'ਚ 'ਨਾਗਿਨ' ਨੇ ਧੜਕਿਆ ਫੈਨਜ਼ ਦਾ ਦਿਲ, ਦੇਖੋ ਤਸਵੀਰਾਂ


By Neha Diwan2023-03-01, 12:37 ISTpunjabijagran.com

ਮੌਨੀ ਰਾਏ

ਮੌਨੀ ਰਾਏ ਹਮੇਸ਼ਾ ਆਪਣੇ ਫੈਸ਼ਨ ਲਈ ਜਾਣੀ ਜਾਂਦੀ ਹੈ।

ਇੰਸਟਾਗ੍ਰਾਮ

'ਨਾਗਿਨ' ਅਦਾਕਾਰਾ ਮੌਨੀ ਰਾਏ ਇੰਸਟਾਗ੍ਰਾਮ 'ਤੇ ਆਪਣੀਆਂ ਨਵੀਆਂ-ਨਵੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

ਰਵਾਇਤੀ ਪਹਿਰਾਵੇ

ਸੋਮਵਾਰ ਨੂੰ, ਮੌਨੀ ਨੇ ਰਵਾਇਤੀ ਪਹਿਰਾਵੇ ਵਿੱਚ ਆਪਣੀਆਂ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ।

ਪੀਚ ਰੰਗ ਦੇ ਲਹਿੰਗਾ

ਇਨ੍ਹਾਂ ਤਸਵੀਰਾਂ 'ਚ ਮੌਨੀ ਲਾਲ ਅਤੇ ਪੀਚ ਰੰਗ ਦੇ ਲਹਿੰਗਾ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

ਐਥਨਿਕ ਡਰੈੱਸ

ਮੌਨੀ ਨੇ ਐਥਨਿਕ ਡਰੈੱਸ 'ਤੇ ਗੋਲਡਨ ਅਤੇ ਪੀਚ ਰੰਗ ਦੇ ਹੈਵੀ ਈਅਰਰਿੰਗਸ ਪਾਏ ਹੋਏ ਹਨ।

ਹੇਅਰਸਟਾਈਲ

ਹੇਅਰਸਟਾਈਲ ਦੀ ਗੱਲ ਕਰੀਏ ਤਾਂ ਮੌਨੀ ਨੇ ਆਪਣੇ ਵਾਲਾਂ ਨੂੰ ਪਿਛਲੇ ਪਾਸੇ ਸਾਈਡ ਬਰੇਡ 'ਚ ਰੱਖਿਆ ਹੈ।

ਕਿਲਰ ਪੋਜ਼

ਮੌਨੀ ਨੇ ਇਸ ਆਊਟਫਿਟ 'ਤੇ ਕਿਲਰ ਪੋਜ਼ ਦਿੱਤੇ ਹਨ। ਮੌਨੀ ਦੇ ਇਸ ਐਥਨਿਕ ਲੁੱਕ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਿਆਰ ਦਿੱਤਾ ਹੈ।

ਲਾਈਕਸ

ਮੌਨੀ ਰਾਏ ਦੀ ਇਸ ਤਾਜ਼ਾ ਤਸਵੀਰ ਨੂੰ 1 ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ।

ALL PHOTO CREDIT : INSTAGRAM

ਟ੍ਰੈਡੀਸ਼ਨਲ ਲੁੱਕ ਲਈ ਰਕੁਲ ਪ੍ਰੀਤ ਦਾ Ethnic wear ਕੁਲੈਕਸ਼ਨ ਕਰੋ ਟ੍ਰਾਈ