ਜਾਣੋ ਬਾਲੀਵੁੱਡ ਹਸਤੀਆਂ ਦੀਆਂ ਸਭ ਤੋਂ ਮਨਪਸੰਦ ਵੇਕੇਸ਼ਨ ਡੈਸਟੀਨੇਸ਼ਨ ਬਾਰੇ


By Neha Diwan2023-03-29, 11:39 ISTpunjabijagran.com

ਬਾਲੀਵੁੱਡ ਦੇ ਮਸ਼ਹੂਰ ਕਲਾਕਾਰਾਂ

ਤੁਸੀਂ ਬਾਲੀਵੁੱਡ ਦੇ ਮਸ਼ਹੂਰ ਕਲਾਕਾਰਾਂ ਬਾਰੇ ਚੰਗੀ ਤਰ੍ਹਾਂ ਜਾਣਦੇ ਹੋ। ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀਆਂ ਮਨਪਸੰਦ ਹਸਤੀਆਂ ਛੁੱਟੀਆਂ ਮਨਾਉਣ ਲਈ ਕਿਹੜੀਆਂ ਥਾਵਾਂ 'ਤੇ ਜਾਂਦੀਆਂ ਹਨ?

ਮਸ਼ਹੂਰ ਹਸਤੀਆਂ

ਤੁਸੀਂ ਵੀ ਇੱਕ ਵਾਰ ਇਨ੍ਹਾਂ ਥਾਵਾਂ 'ਤੇ ਜ਼ਰੂਰ ਜਾਓ, ਹੋ ਸਕਦਾ ਹੈ ਕਿ ਤੁਸੀਂ ਇੱਕ ਜਾਂ ਦੋ ਮਸ਼ਹੂਰ ਹਸਤੀਆਂ ਨੂੰ ਮਸਤੀ ਕਰਦੇ ਵੀ ਦੇਖੋਗੇ।

ਪਰਿਨੀਤੀ ਚੋਪੜਾ

ਪਰਿਨੀਤੀ ਨੂੰ ਘੁੰਮਣਾ ਬੇਹੱਦ ਪਸੰਦ ਹੈ। ਅਦਾਕਾਰਾ ਦੀ ਮੰਨਪਸੰਦ ਦੀ ਥਾਂ ਮਾਲਦੀਪ ਹੈ। ਉਹ ਹਰ ਤਿੰਨ ਮਹੀਨੇ ਬਾਅਦ ਘੁੰਮਣ ਲਈ ਜਾਂਦੀ ਹੈ।

ਦੀਪਿਕਾ ਪਾਦੁਕੋਣ

ਪਠਾਣ ਅਦਾਕਾਰਾ ਦੀਪਿਕਾ ਕੰਮ ਤੋਂ ਟਾਈਮ ਮਿਲਦੇ ਹੀ ਵੇਕੇਸ਼ਨ ਲਈ ਨਿਕਲ ਜਾਂਦੀ ਹੈ । ਫ੍ਰੈਂਚ ਰਿਵੇਰਾ ਦੇ ਵਿਦੇਸ਼ੀ ਰੇਤ ਦੇ ਬੀਚ ਅਤੇ ਅਦਾਕਾਰਾ ਦੀ ਪਸੰਦੀਦਾ ਜਗ੍ਹਾ ਹੈ।

ਆਲੀਆ ਭੱਟ

ਬਾਲੀਵੁੱਡ ਦੀ ਕਿਊਟ ਅਦਾਕਾਰਾ ਆਲੀਆ ਨੂੰ ਸਾਊਥ ਅਫੀਰਕਾ ਪਸੰਦ ਹੈ।

Shah Rukh Khan – Dubai, UAE

ਕਿੰਗ ਖਾਨ ਗੋਲਡ ਦੇ ਸ਼ਹਿਰ ਵਿੱਚ ਆਪਣੀਆਂ ਛੁੱਟੀਆਂ ਬਿਤਾਉਣਾ ਪਸੰਦ ਕਰਦੇ ਹਨ। ਸ਼ਾਹਰੁਖ ਖਾਨ ਦੁਬਈ 'ਚ ਵੇਕੇਸ਼ਨ ਮਨਾਉਣਾ ਪਸੰਦ ਹੈ।

ਰਣਵੀਰ ਸਿੰਘ - ਸਵਿਟਜ਼ਰਲੈਂਡ

ਆਪਣੀ ਛੁੱਟੀਆਂ ਬਿਤਾਉਣ ਲਈ ਰਣਵੀਰ ਦੀ ਮਨਪਸੰਦ ਮੰਜ਼ਿਲ ਪਹਾੜੀ ਦ੍ਰਿਸ਼ਾਂ ਨਾਲ ਭਰੀ ਜ਼ਮੀਨ ਹੈ, ਜਿਸ ਵਿੱਚ ਬਰਫ਼ ਨਾਲ ਢੱਕੇ ਲੈਂਡਸਕੇਪ ਅਤੇ ਵਿਸ਼ਾਲ ਚੋਟੀਆਂ ਹਨ।

ਕਟਰੀਨਾ ਤੇ ਵਿਕੀ

ਬਾਲੀਵੁੱਡ ਦਾ ਰੋਮਾਂਟਿਕ ਕਪਲ ਕੈਟਰੀਨਾ ਤੇ ਵਿਕੀ ਮਾਲਦੀਪ 'ਚ ਵੇਕੇਸ਼ਨ ਮਨਾਉਣਾ ਪਸੰਦ ਕਰਦੇ ਹਨ।

ਪ੍ਰਿਯੰਕਾ ਚੋਪੜਾ ਜੋਨਸ

ਪ੍ਰਿਯੰਕਾ ਚੋਪੜਾ ਜੋਨਸ ਇਟਲੀ ਦੀ ਟਸਕਨੀ ਦੀ ਸੁੰਦਰਤਾ 'ਚ ਵੇਕੇਸ਼ਨ ਮਨਾਉਣਾ ਪਸੰਦ ਕਰਦੇ ਹਨ। ਕਿਉਂਕਿ ਉਹ ਇਸ ਸੁੰਦਰ ਸਥਾਨ ਦੀ ਗੋਦ ਵਿੱਚ ਆਪਣੇ ਦਿਨ ਬਿਤਾ ਕੇ ਆਪਣੀ ਵਿਅਸਤ ਜ਼ਿੰਦਗੀ ਤੋਂ ਬਚਣਾ ਪਸੰਦ ਕਰਦੀ ਹੈ।

ALL PHOTO CREDIT : INSTAGRAM

ਨਰਾਤਿਆਂ ਤੇ ਈਦ ’ਤੇ ਟਰਾਈ ਕਰੋ ਰਸ਼ਮੀ ਦੇਸਾਈ ਦੇ ਇਹ ਖੂਬਸੂਰਤ ਟ੍ਰੈਡੀਸ਼ਨਲ ਲੁਕ