ਨਰਾਤਿਆਂ ਤੇ ਈਦ ’ਤੇ ਟਰਾਈ ਕਰੋ ਰਸ਼ਮੀ ਦੇਸਾਈ ਦੇ ਇਹ ਖੂਬਸੂਰਤ ਟ੍ਰੈਡੀਸ਼ਨਲ ਲੁਕ


By Tejinder Thind2023-03-29, 11:14 ISTpunjabijagran.com

ਕਹਿਰ ਢਹਾਉਂਦੀ ਰਸ਼ਮੀ

ਟੀਵੀ ਅਦਾਕਾਰ ਰਸ਼ਮੀ ਦੇਸਾਈ ਆਪਣੇ ਹਰ ਲੁਕ ਵਿਚ ਕਹਿਰ ਢਹਾਉਂਦੀ ਹੈ।

ਫੈਸ਼ਨ ਸੈਂਸ

ਵੈਸਟਰਨ ਹੋਵੇ ਜਾਂ ਟ੍ਰੈਡੀਸ਼ਨਲ ਰਸ਼ਮੀ ਹਰ ਵਾਰ ਆਪਣੇ ਫੈਸ਼ਨ ਸੈਂਸ ’ਚ ਕੁਝ ਨਵਾਂ ਕਰਦੀ ਹੈ।

ਨਰਾਤੇ ਤੇ ਈਦ

ਜੇ ਤੁਸੀਂ ਵੀ ਨਰਾਤੇ ਜਾਂ ਈਦ ’ਤੇ ਕੁਝ ਵੱਖਰਾ ਦਿਖਾਈ ਦੇਣਾ ਚਾਹੁੰਦੇ ਹੋ ਤਾਂ ਰਸ਼ਮੀ ਦੇਸਾਈ ਦੀਆਂ ਇਨ੍ਹਾਂ ਟ੍ਰੈਡੀਸ਼ਨਲ ਲੁਕ ਨੂੰ ਜ਼ਰੂਰ ਟਰਾਈ ਕਰੋ।

ਸਾੜੀ ਲੁਕ

ਰਸ਼ਮੀ ਸਿਲਕ ਤੋਂ ਲੈ ਕੇ ਸ਼ਿਫੌਨ ਤਕ ਹਰ ਵਾਰ ਸਾੜੀ ਦੇ ਨਾਲ ਇਕ ਨਵਾਂ ਲੁਕ ਕ੍ਰਿਏਟ ਕਰਦੀ ਹੈ।

ਐਕਸਪੈਰੀਮੈਂਟ

ਸਾੜੀ ਲੁਕ ਨੂੰ ਥੋੜਾ ਵੱਖਰਾ ਬਣਾਉਣ ਲਈ ਰਸ਼ਮੀ ਆਪਣੇ ਬਲਾਊਜ਼ ਦੇ ਡਿਜ਼ਾਈਨਜ਼ ਨਾਲ ਐਕਸਪੈਰੀਮੈਂਟ ਕਰਦੀ ਹੈ।

ਕੁੜਤੀ ਸੈਟ

ਸਾੜੀ ਤੋਂ ਬਾਅਦ ਰਸ਼ਮੀ ਆਪਣੇ ਕੁੜਤਿਆਂ ਦੇ ਸੈਟ ਨੂੰ ਵੀ ਹਮੇਸ਼ਾਂ ਯੂਨੀਕ ਤਰ੍ਹਾਂ ਨਾਲ ਸਟਾਈਲ ਕਰਨ ਦੀ ਕੋਸ਼ਿਸ਼ ਕਰਦੀ ਹੈ।

ਅਨਾਰਕਲੀ ਸੂਟ

ਗ੍ਰੀਨ ਅਨਾਰਕਲੀ ਨਾਲ ਉਸ ਦਾ ਰੈਡ ਬਨਾਰਸੀ ਦੁਪੱਟਾ ਉਸ ਦੇ ਕਲਰ ਕੰਬੀਨੇਸ਼ਨ ਦੀ ਚੁਆਇਸ ਨੂੰ ਦਰਸਾਉਂਦਾ ਹੈ।

ਹੇਅਰ

ਸਾੜੀ ਨਾਲ ਰਸ਼ਮੀ ਆਪਣੇ ਵਾਲਾਂ ਨੂੰ ਵੀ ਹਰ ਵਾਰ ਇਕ ਵੱਖਰੀ ਲੁਕ ਦੇਣ ਦੀ ਕੋਸ਼ਿਸ਼ ਕਰਦੀ ਹੈ।

All Pic Credit : Instagram

ਕਦੇ ਸਮ੍ਰਿਤੀ ਇਰਾਨੀ ਨੂੰ ਟੀਵੀ ਸੀਰੀਅਲਾਂ 'ਚ ਕੰਮ ਕਰਨ 'ਤੇ ਮਿਲਦੇ ਸਨ ਇੰਨੇ ਪੈਸੇ