ਹਰਨਾਜ਼ ਕੌਰ ਸੰਧੂ ਨੇ ਸਾਲ 2021 ’ਚ ਮਿਸ ਯੂਨੀਵਰਸ ਦਾ ਖਿਤਾਬ ਆਪਣੇ ਨਾਂ ਕੀਤਾ। ਹਰਨਾਜ਼ ਭਾਰਤੀ ਪਹਿਰਾਵੇ ’ਚ ਵੀ ਕਹਿਰ ਢਹਾਉਂਦੀ ਹੈ।
ਹਰਨਾਜ਼ ਕੌਰ ਦੀ ਇੰਡੀਅਨ ਲੁੱਕ ’ਚ ਉਸ ਦੇ ਫੈਨਜ਼ ਉਸ ਨੂੰ ਬੇਹੱਦ ਪਸੰਦ ਕਰਦੇ ਹਨ। ਐਥਨਿਕ ਲੁੱਕ ’ਚ ਮਿਸ ਦੀਵਾ ਬੇਹੱਦ ਖੂਬਸੂਰਤ ਨਜ਼ਰ ਆਉਂਦੀ ਹੈ।
ਹਰਨਾਜ਼ ਕੌਰ ਸੰਧੂ ਨੇ 21 ਸਾਲ ਬਾਅਦ ਮਿਸ ਯੂਨੀਵਰਸ ਦਾ ਖਿਤਾਬ ਜਿੱਤ ਕੇ ਭਾਰਤ ਦਾ ਮਾਣ ਵਧਾਇਆ ਸੀ। ਇਸ ਤੋਂ ਪਹਿਲਾਂ ਅਦਾਕਾਰਾ ਲਾਰਾ ਦੱਤਾ ਨੇ ਇਹ ਖਿਤਾਬ ਆਪਣੇ ਨਾਂ ਕੀਤਾ ਸੀ।
ਹਰਨਾਜ਼ ਮੂਲ ਰੂਪ ਵਿਚ ਚੰਡੀਗਡ਼੍ਹ ਦੀ ਰਹਿਣ ਵਾਲੀ ਹੈ। ਉਹ ਪੇਸ਼ੇ ਵਜੋਂ ਅਦਾਕਾਰਾ ਤੇ ਮਾਡਲ ਹੈ। ਕਈ ਪੰਜਾਬੀ ਫਿਲਮਾਂ ਵਿਚ ਵੀ ਆਪਣੀ ਅਦਾਵਾਂ ਦਿਖਾ ਚੁੱਕੀ ਹੈ। ਬਿਊਟੀ ਵਿਦ ਬ੍ਰੇਨ ਹਰਨਾਜ਼ ਕੌਰ ਸੰਧੂ ਖੂਬਸੂਰਤ ਹੋਣ ਦੇ ਨਾਲ ਨਾਲ ਬੇਹੱਦ ਇੰਟੈਲੀਜੈਂਟ
ਹਰਨਾਜ਼ ਸੰਧੂ 21 ਸਾਲ ਦੀ ਉਮਰ ਵਿਚ 2017 ਵਿਚ ਮਿਸ ਚੰਡੀਗਡ਼੍ਹ ਦਾ ਖਿਤਾਬ ਵੀ ਜਿੱਤ ਚੁੱਕੀ ਹੈ।