Malaika Arora Outfits: ਮਲਾਇਕਾ ਅਰੋੜਾ ਦੇ ਸਟਾਈਲਿਸ਼ ਲੁੱਕ ਨੂੰ ਕਰੋ ਫਾਲੋ, ਵੇਖੋ ਤਸਵੀਰਾਂ


By Neha Diwan2023-02-12, 13:03 ISTpunjabijagran.com

ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ

ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਆਪਣੀ ਫਿਟਨੈੱਸ ਅਤੇ ਫੈਸ਼ਨ ਸੈਂਸ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। 49 ਸਾਲ ਦੀ ਉਮਰ 'ਚ ਮਲਾਇਕਾ ਨੇ ਨੌਜਵਾਨ ਅਭਿਨੇਤਰੀਆਂ ਨੂੰ ਮਾਤ ਦਿੱਤੀ।

ਦੇਖੋ ਮਲਾਇਕਾ ਅਰੋੜਾ ਦੇ ਸਟਾਈਲਿਸ਼ ਪਹਿਰਾਵੇ

ਅਦਾਕਾਰਾ ਅਕਸਰ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਪਹਿਰਾਵਾ ਹੋਵੇ ਜਾਂ ਸ਼ਾਰਟ ਡਰੈੱਸ, ਮਲਾਇਕਾ ਅਰੋੜਾ ਹਰ ਤਰ੍ਹਾਂ ਦੇ ਕੱਪੜਿਆਂ 'ਚ ਸ਼ਾਨਦਾਰ ਲੱਗ ਰਹੀ ਹੈ।

shoulder slit gown

ਤੁਸੀਂ ਰੈੱਡ ਗਾਊਨ 'ਚ ਮਲਾਇਕਾ ਦਾ ਹੌਟ ਲੁੱਕ ਦੇਖ ਸਕਦੇ ਹੋ। ਇਨ੍ਹਾਂ ਤਸਵੀਰਾਂ 'ਚ ਮਲਾਇਕਾ ਇਕ ਤੋਂ ਵਧ ਕੇ ਇਕ ਸਟਾਈਲਿਸ਼ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

ਬਲੈਕ ਸਾੜ੍ਹੀ

ਇਨ੍ਹਾਂ ਤਸਵੀਰਾਂ 'ਚ ਮਲਾਇਕਾ ਕਾਫੀ ਖੂਬਸੂਰਤ ਲੱਗ ਰਹੀ ਹੈ। ਬਲੈਕ ਸਾੜ੍ਹੀ 'ਚ ਤੁਸੀਂ ਮਲਾਇਕਾ ਦਾ ਸਿਜ਼ਲਿੰਗ ਲੁੱਕ ਦੇਖ ਸਕਦੇ ਹੋ। ਪਾਰਟੀ ਲਈ ਡਰੈੱਸ ਲੱਭ ਰਹੇ ਹੋ, ਤਾਂ ਤੁਸੀਂ ਮਲਾਇਕਾ ਦੇ ਲੁੱਕ ਨੂੰ ਟ੍ਰਾਈ ਕਰ ਸਕਦੇ ਹੋ।

ਪਿੰਕ ਡਰੈੱਸ 'ਚ ਮਲਾਇਕਾ ਦਾ ਹੌਟ ਅਵਤਾਰ

ਮਲਾਇਕਾ ਅਰੋੜਾ ਪਿੰਕ ਕਲਰ ਦੀ ਸਲਿਟ ਡਰੈੱਸ 'ਚ ਕਾਫੀ ਖੂਬਸੂਰਤ ਲੱਗ ਰਹੀ ਹੈ। ਉਸ ਨੇ ਇਸ ਡਰੈੱਸ ਦੇ ਨਾਲ ਸਿਲਵਰ ਕਲਰ ਦੀ ਹੀਲ ਵੀ ਕੈਰੀ ਕੀਤੀ ਹੈ।

ਪੀਲੇ ਰੰਗ ਦੀ ਡਰੈੱਸ 'ਚ ਮਲਾਇਕਾ

ਹਾਲ ਹੀ 'ਚ ਅਦਾਕਾਰਾ ਨੇ ਪੀਲੇ ਰੰਗ ਦੇ ਪਹਿਰਾਵੇ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ 'ਚ ਉਹ ਕਾਫੀ ਖੂਬਸੂਰਤ ਲੱਗ ਰਹੀ ਹੈ। ਤੁਸੀਂ ਵੀ ਮਲਾਇਕਾ ਦੀ ਇਸ ਡਰੈੱਸ ਨੂੰ ਰੀਕ੍ਰਿਏਟ ਕਰ ਸਕਦੇ ਹੋ

ਲਾਲ ਲਹਿੰਗਾ

ਮਲਾਇਕਾ ਲਾਲ ਰੰਗ ਦੇ ਲਹਿੰਗੇ ਵਿੱਚ ਧਮਾਲ ਮਚਾ ਰਹੀ ਹੈ। ਇਸ ਲਹਿੰਗਾ 'ਚ ਉਹ ਰੈਪ ਵਾਕ ਕਰਦੀ ਨਜ਼ਰ ਆ ਰਹੀ ਹੈ।

ALL PHOTO CREDIT : INSTAGRAM

ਅਵਨੀਤ ਕੌਰ ਕੋਲ ਹੈ ਬੇਹੱਦ ਆਕਰਸ਼ਕ ਰਿੰਗਜ਼ ਦਾ ਬਿੱਗ ਕੁਲੈਕਸ਼ਨ, ਦੇਖੋ