ਅਵਨੀਤ ਕੌਰ ਕੋਲ ਹੈ ਬੇਹੱਦ ਆਕਰਸ਼ਕ ਰਿੰਗਜ਼ ਦਾ ਬਿੱਗ ਕੁਲੈਕਸ਼ਨ, ਦੇਖੋ
By Tejinder Thind
2023-02-11, 16:53 IST
punjabijagran.com
ਅਵਨੀਤ ਕੌਰ ਦੀਆਂ ਰਿੰਗਜ਼ ਕੁਲੈਕਸ਼ਨ
ਅਵਨੀਤ ਕੌਰ ਹਮੇਸ਼ਾਂ ਆਪਣੀ ਵਧੀਆ ਡਰੈਸ ਸੈਂਸ ਤੇ ਅਸੈਸਰੀਜ਼ ਕਰਕੇ ਫੈਨਜ਼ ਦੇ ਦਿਲਾਂ ’ਤੇ ਰਾਜ ਕਰਦੀ ਹੈ। ਉਸ ਕੋਲ ਮੁੰਦਰੀਆਂ ਦੀ ਵੱਡੀ ਕੁਲੈਕਸ਼ਨ ਹੈ।
ਸਟੋਨ ਸਟੱਡ ਰਿੰਗ
ਅਵਨੀਤ ਨੇ ਫੁੱਲ ਦੇ ਡਿਜ਼ਾਈਨ ਵਾਲੀ ਕਲੀਅਰ ਸਟੋਨ ਦੀ ਸਟੱਡ ਰਿੰਗ ਪਹਿਨੀ ਹੋਈ ਹੈ। ਉਹ ਬੇਹੱਦ ਗਾਰਜੀਅਸ ਲੱਗ ਰਹੀ ਹੈ।
ਆਕਸੀਡਾਈਜ਼ਡ ਰਿੰਗ
ਅਦਾਕਾਰਾ ਨੇ ਸਾਰੀਆਂ ਉਂਗਲੀਆਂ ਵਿਚ ਵੱਡੀ ਆਕਸੀਡਾਈਜ਼ਡ ਰਿੰਗ ਨੂੰ ਆਕਸੀਡਾਈਜ਼ਡ ਜਿਊਲਰੀ ਨਾਲ ਪਹਿਨਿਆ ਹੈ।
ਸੁਕੇਅਰ ਸ਼ੇਪਡ ਰਿੰਗ
ਬੇਹੱਦ ਪਿਆਰੀ ਲਾਲ ਨਗ ਵਾਲੀ ਸੁਕੇਅਰ ਸ਼ੇਪਡ ਰਿੰਗ ਅਵਨੀਤ ਦੀ ਐਥਨਿਕ ਲੁੱਕ ਨੂੰ ਚਾਰ ਚੰਨ ਲਗਾ ਰਹੀ ਹੈ।
ਰਾਊਂਡ ਸਟੱਡ ਰਿੰਗ
ਅਵਨੀਤ ਨੇ ਲਾਲ ਤੇ ਸਫੇਦ ਨਗਾਂ ਵਾਲੀ ਰਾਊਂਡ ਸਟੱਡ ਰਿੰਗ ਹੱਥ ਦੀ ਵਿਚਲੀ ਉਂਗਲ ਵਿਚ ਪਹਿਨੀ ਹੋਈ ਹੈ। ਇਸ ਨਾਲ ਉਹ ਬੇਹੱਦ ਆਕਰਸ਼ਕ ਲੱਗ ਰਹੀ ਹੈ।
ਸਨੇਕ ਸ਼ੇਪਡ ਰਿੰਗ
ਜਿਵੇਂ ਕਿ ਅਵਨੀਤ ਕੋਲ ਰਿੰਗਜ਼ ਦੀ ਵੱਡੀ ਕੁਲੈਕਸ਼ਨ ਹੈ। ਇਸ ਵਿਚ ਸਨੇਕ ਸ਼ੇਪਡ ਰਿੰਗ ਪਹਿਨ ਦੇ ਅਦਾਕਾਰਾ ਬੇਹੱਦ ਕੂਲ ਨਜ਼ਰ ਆ ਰਹੀ ਹੈ।
ਸਿੰਪਲ ਡਾਇਮੰਡ ਰਿੰਗ
ਅਵਨੀਤ ਇਸ ਸਾਦੀ ਡਾਇਮੰਡ ਰਿੰਗ ਨਾਲ ਬਹੁਤ ਹੀ ਪ੍ਰੀਟੀ ਤੇ ਐਲੀਗੈਂਟ ਲੱਗ ਰਹੀ ਹੈ।
All Pic Credit : Instagram/Avneet Kaur
42 ਸਾਲ ਹਰਦਿਲ ਅਜ਼ੀਜ਼ ਅਦਾਕਾਰਾ ਹੋਈ ਬੇਹਾਲ, ਪਛਾਨਣਾ ਮੁਸ਼ਕਲ, ਜਾਣੋ ਵਜ੍ਹਾ
Read More