ਦੀਪਿਕਾ ਨੇ ਪ੍ਰੈੱਸ ਕਾਨਫਰੰਸ ਲਈ ਗੌਰੀ ਅਤੇ ਨਯਨਿਕਾ ਦੀ ਫਲੋਰਲ ਡਰੈੱਸ ਨੂੰ ਚੁਣਿਆ। ਦੀਪਿਕਾ ਪਾਦੂਕੋਣ ਨੇ ਆਪਣੇ ਇੰਸਟਾਗ੍ਰਾਮ ਪੋਸਟ ਲਈ ਫੁੱਲਾਂ ਵਾਲਾ ਪਹਿਰਾਵਾ ਪਹਿਨਿਆ ਹੈ।
ਦੀਪਿਕਾ ਪਾਦੁਕੋਣ ਨੇ ਗੁਲਾਬੀ, ਹਰੇ ਅਤੇ ਪੀਲੇ ਰੰਗ ਵਿੱਚ ਵੱਡੇ ਫਲੋਰਲ ਪ੍ਰਿੰਟ ਵਾਲਾ ਬਲੈਕ ਗਾਊਨ ਪਾਇਆ ਹੋਇਆ ਸੀ।
ਇਸ ਲੁੱਕ 'ਚ ਅਦਾਕਾਰਾ ਬੇਹੱਦ ਖੂਬਸੂਰਤ ਲੱਘ ਰਹੀ ਹੈ, ਅਦਾਕਾਰਾ ਨੇ ਇਸ ਆਊਟਫਿੱਟ ਨਾਲ ਲਾਈਟ ਮੇਕਅਪ ਕੈਰੀ ਕੀਤਾ ਹੋਇਆ ਹੈ।
ਸ਼ਾਹਰੁਖ ਖਾਨ, ਦੀਪਿਕਾ ਪਾਦੁਕੋਣ ਤੇ ਜੌਨ ਅਬ੍ਰਾਹਮ ਦੀ ਫਿਲਮ 25 ਜਨਵਰੀ ਨੂੰ ਰਿਲੀਜ਼ ਹੋਈ ਹੈ।
ਸ਼ਾਹਰੁਖ ਖਾਨ ਅਭਿਨੀਤ ਪਠਾਣ ਸਥਾਨਕ ਅਤੇ ਅੰਤਰਰਾਸ਼ਟਰੀ ਤੌਰ 'ਤੇ ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ। ਵਿਦੇਸ਼ਾਂ 'ਚ ਆਪਣੇ ਸ਼ੁਰੂਆਤੀ ਵੀਕੈਂਡ ਦੇ ਨਾਲ, ਪਹਿਲਾਂ ਹੀ 500 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ।
ਦੀਪਿਕਾ ਦੀ ਹਰ ਲੁੱਕ 'ਚ ਉਹ ਹਮੇਸ਼ਾ ਖਬੂਸੂਰਤ ਲੱਗਦੀ ਹੈ। ਉਸ ਦੇ ਹੌਟ ਲੁੱਕਸ ਤੇ ਫੈਨਜ਼ ਦੀਵਾਨੇ ਹੋ ਜਾਂਦੇ ਹਨ.
ਦੀਪਿਕਾ ਦਾ ਹਰ ਅਵਤਾਰ ਬੇਹੱਦ ਸ਼ਾਨਦਾਰ ਹੁੰਦਾ ਹੈ। ਅਦਾਕਾਰਾ ਨੂੰ ਲੱਖਾਂ ਲੋਕ ਫਾਲੋ ਕਰਦੇ ਹਨ।