ਲਾਲ ਲਹਿੰਗੇ 'ਚ ਕਾਫੀ ਖੂਬਸੂਰਤ ਲੱਗ ਰਹੀ ਹੈ ਮੌਨੀ ਰਾਏ, ਦੇਖੋ ਤਾਜ਼ਾ ਤਸਵੀਰਾਂ


By Neha Diwan30, Jan 2023 01:18 PMpunjabijagran.com

ਮੌਨੀ ਰਾਏ

ਪਹਿਲਾਂ ਟੀਵੀ ਅਤੇ ਹੁਣ ਬਾਲੀਵੁੱਡ ਅਦਾਕਾਰਾ, ਮੌਨੀ ਰਾਏ ਆਪਣੀ ਸੁੰਦਰਤਾ ਦੇ ਨਾਲ-ਨਾਲ ਆਪਣੇ ਗਲੈਮਰ ਲਈ ਵੀ ਜਾਣੀ ਜਾਂਦੀ ਹੈ।

ਲੈਟੇਸਟ ਪੋਸਟ

ਮੌਨੀ ਰਾਏ ਦੀਆਂ ਲਾਲ ਲਹਿੰਗੇ 'ਚ ਲੈਟੇਸਟ ਤਸਵੀਰਾਂ ਸਾਹਮਣੇ ਆਈਆਂ ਹਨ। ਜਿਸ 'ਚ ਉਹ ਹੁਸਨ ਦੀ ਮਾਲਿਕਾ ਲੱਗ ਰਹੀ ਹੈ।

ਲਹਿੰਗਾ ਲੁੱਕ

ਲਾਲ ਰੰਗ ਦੇ ਲਹਿੰਗੇ 'ਚ ਅਦਾਕਾਰਾ ਫੈਨਜ਼ ਦਾ ਦਿਲ ਜਿੱਤ ਰਹੀ ਹੈ। ਡੀਪ ਨੇਕ ਬਲਾਊਜ ਤੇ ਚੁੰਨੀ ਨਾਨ ਅਦਾਕਾਰਾ ਨੇ ਲੁੱਕ ਨੂੰ ਪੂਰਾ ਕੀਤਾ

ਆਵਰਆਲ ਲੁੱਕ

ਲਾਲ ਕਲਰ ਦੇ ਲਹਿੰਗੇ ਦੇ ਨਾਲ ਮੌਨੀ ਨੇ ਮੈਚਿੰਗ ਚੂੜੀਆਂ ਤੇ ਮਾਂਗ ਟਿੱਕਾ ਕੈਰੀ ਕੀਤਾ ਹੈ।

ਬਿਊਟੀਫੁੱਲ ਲੁੱਕ

ਮੌਨੀ ਦਾ ਇਹ ਲੁੱਕ ਬੇਹੱਦ ਸਟਾਨਿੰਗ ਹੈ, ਫੈਨਜ਼ ਉਸ ਦੇ ਇਸ ਲੁੱਕ ਦੀ ਬਹੁਤ ਤਾਰੀਫ ਕਰ ਰਹੇ ਹਨ।

ਹਮੇਸ਼ਾ ਖੂਬਸੂਰਤ

ਵੇਸਟਨ ਹੋਵੇ ਜਾ ਇੰਡੀਅਨ ਲੁੱਕ ਅਦਾਕਾਰਾ ਹਰ ਲੁੱਕ 'ਚ ਪਰਫੈਕਟ ਲੱਗਦੀ ਹੈ। ਤੇ ਆਪਣੇ ਫੈਨਜ਼ ਨੂੰ ਆਪਣਾ ਦੀਵਾਨਾ ਬਣਾ ਲੈਂਦੀ ਹੈ

ਸੋਸ਼ਲ ਮੀਡੀਆ ਤੇ ਐਕਟਿਵ

ਅਦਾਕਾਰਾ ਸੋਸ਼ਲ ਮੀਡੀਆ 'ਤੇ ਕਾਫੀ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਕਦੇ ਇਕੱਲੇ, ਕਦੇ ਪਤੀ ਸੂਰਜ ਨੰਬਿਆਰ ਨਾਲ ਤੇ ਕਦੇ ਦੋਸਤਾਂ ਨਾਲ।

ALL PHOTO CREDIT : INSTAGRAM

Wedding Outfits Ideas: ਵੇਡਿੰਗ ਸੀਜ਼ਨ ਦੇ ਲਈ ਪਰਫੈਕਟ ਹਨ ਸ਼ਹਿਨਾਜ਼ ਗਿੱਲ ਦੇ ਇਹ ਰਵਾਇਤੀ ਕੱਪੜੇ