ਨਾਈਟ ਵੈਡਿੰਗ ਲੁੱਕ ਨਾਲ ਟ੍ਰਾਈ ਕਰੋ ਲਿਪਸਟਿਕ ਦੇ ਇਹ ਸ਼ੇਡਜ਼


By Neha diwan2023-12-22, 11:55 ISTpunjabijagran.com

ਲਿਪਸਟਿਕ

ਅਸੀਂ ਹਰ ਲੁੱਕ 'ਚ ਮੇਕਅੱਪ ਕਰਨਾ ਪਸੰਦ ਕਰਦੇ ਹਾਂ ਪਰ ਕਈ ਵਾਰ ਅਸੀਂ ਆਪਣੀ ਲੁੱਕ ਦੇ ਮੁਤਾਬਕ ਪਰਫੈਕਟ ਲਿਪ ਸ਼ੇਡ ਨਹੀਂ ਚੁਣ ਪਾਉਂਦੇ ਅਤੇ ਆਪਣੀ ਲੁੱਕ ਨੂੰ ਖਰਾਬ ਕਰ ਦਿੰਦੇ ਹਾਂ।

ਬੋਲਡ ਚਾਕਲੇਟ ਭੂਰਾ ਰੰਗ

ਇਸ ਕਿਸਮ ਦਾ ਬੋਲਡ ਚਾਕਲੇਟ ਭੂਰਾ ਰੰਗ ਸਕਿਨ ਟੋਨਸ ਦੇ ਨਾਲ ਸਭ ਤੋਂ ਵਧੀਆ ਦਿਖਾਈ ਦਿੰਦਾ ਹੈ। ਤੁਸੀਂ ਇਸ ਤਰ੍ਹਾਂ ਦੇ ਰੰਗ ਨੂੰ ਕਿਸੇ ਵੀ ਡਰੈੱਸ ਨਾਲ ਕੈਰੀ ਕਰ ਸਕਦੇ ਹੋ ।

ਨਿਊਡ ਰੰਗ ਦੀ ਲਿਪਸਟਿਕ

ਜੇਕਰ ਤੁਸੀਂ ਘੱਟੋ-ਘੱਟ ਜਾਂ ਬਿਨਾਂ ਮੇਕਅੱਪ ਲੁੱਕ ਨੂੰ ਕੈਰੀ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਭੂਰੇ ਰੰਗ ਦੀ ਗੁਲਾਬੀ ਰੰਗ ਦੀ ਨਿਊਡ ਲਿਪਸਟਿਕ ਲਗਾ ਸਕਦੇ ਹੋ।

ਬੋਲਡ ਲਾਲ ਰੰਗ ਦੀ ਲਿਪਸਟਿਕ

ਜੇਕਰ ਤੁਸੀਂ ਆਪਣੇ ਬੁੱਲ੍ਹਾਂ ਨੂੰ ਪਾਊਟੀ ਤੇ ਬੋਲਡ ਲੁੱਕ ਦੇਣਾ ਚਾਹੁੰਦੇ ਹੋ, ਤਾਂ ਤੁਸੀਂ ਹੌਟ ਰੈੱਡ ਕਲਰ ਦੇ ਲਿਪ ਸ਼ੇਡ ਦੀ ਚੋਣ ਕਰ ਸਕਦੇ ਹੋ।

ਰਸਟ ਕਲਰ ਦੀ ਲਿਪਸਟਿਕ

ਜੇਕਰ ਤੁਸੀਂ ਆਪਣੇ ਲੁੱਕ ਨੂੰ ਥੋੜ੍ਹਾ ਵੱਖਰਾ ਅਤੇ ਹੌਟ ਬਣਾਉਣ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਦੇ ਲਿਪ ਵਾਰਮ ਟੋਨ ਕਲਰ ਤੁਹਾਡੀ ਲੁੱਕ ਸੁੰਦਰ ਬਣਾਉਣ ਵਿੱਚ ਮਦਦ ਕਰਨਗੇ।

ALL PHOTO CREDIT : INSTAGRAM

ਗੁੜ ਦੀ ਗੱਚਕ ਖਾਣ ਦੇ ਇਹ ਸਰਦੀਆਂ 'ਚ ਹਨ ਕਈ ਫਾਇਦੇ