ਗੁੜ ਦੀ ਗੱਚਕ ਖਾਣ ਦੇ ਇਹ ਸਰਦੀਆਂ 'ਚ ਹਨ ਕਈ ਫਾਇਦੇ
By Neha diwan
2023-12-22, 11:13 IST
punjabijagran.com
ਇਮਿਊਨਿਟੀ ਵਧਦੀ ਹੈ
ਜੇ ਤੁਸੀਂ ਇਮਿਊਨਿਟੀ ਵਧਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਗੁੜ ਦੀ ਗੱਚਕ ਦਾ ਸੇਵਨ ਕਰਨਾ ਚਾਹੀਦੈ। ਗੁੜ ਦੀ ਗੱਚਕ 'ਚ ਪਾਇਆ ਜਾਣ ਵਾਲਾ ਵਿਟਾਮਿਨ ਸੀ ਇਮਿਊਨਿਟੀ ਵਧਾਉਣ ਵਿੱਚ ਮਦਦ ਕਰਦੈ।
ਭਾਰ ਘਟੇਗਾ
ਜੇ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਗੁੜ ਦੀ ਗੱਚਕ ਦਾ ਸੇਵਨ ਕਰਨਾ ਚਾਹੀਦੈ। ਕਿਉਂਕਿ ਗੁੜ ਦੀ ਗੱਚਕ 'ਚ ਪਾਇਆ ਜਾਣ ਵਾਲਾ ਫਾਈਬਰ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦਾ ਹੈ।
ਹੱਡੀਆਂ ਹੋਣਗੀਆਂ ਮਜ਼ਬੂਤ
ਜੇ ਤੁਸੀਂ ਗੁੜ ਦੀ ਗੱਚਕ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਹੱਡੀਆਂ ਨੂੰ ਬਹੁਤ ਫਾਇਦੇ ਹੁੰਦੇ ਹਨ। ਕਿਉਂਕਿ ਗੁੜ ਦੀ ਗੱਚਕ 'ਚ ਪਾਇਆ ਜਾਣ ਵਾਲਾ ਕੈਲਸ਼ੀਅਮ ਹੱਡੀਆਂ ਨੂੰ ਸਿਹਤਮੰਦ ਅਤੇ ਮਜ਼ਬੂਤ ਰੱਖਣ 'ਚ ਮਦਦ ਕਰਦਾ ਹੈ।
ਪਾਚਨ ਵਿੱਚ ਸੁਧਾਰ
ਜੇ ਤੁਸੀਂ ਗੁੜ ਦੀ ਗੱਚਕ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਪਾਚਨ ਕਿਰਿਆ ਨੂੰ ਫਾਇਦਾ ਹੁੰਦਾ ਹੈ। ਕਿਉਂਕਿ ਗੁੜ ਦੀ ਗੱਚਕ ਵਿੱਚ ਪਾਏ ਜਾਣ ਵਾਲੇ ਗੁਣ ਪਾਚਨ ਕਿਰਿਆ ਨੂੰ ਸੁਧਾਰਦੇ ਹਨ।
ਖੂਨ ਦੀ ਕਮੀ ਹੋਵੇਗੀ ਦੂਰ
ਜੇ ਤੁਹਾਡੇ ਸਰੀਰ 'ਚ ਖੂਨ ਦੀ ਕਮੀ ਹੈ ਤਾਂ ਤੁਹਾਨੂੰ ਗੁੜ ਦੀ ਗੱਚਕ ਦਾ ਸੇਵਨ ਕਰਨਾ ਚਾਹੀਦਾ ਹੈ।
ਬੀਜਾਂ ਦੇ ਬਗੈਰ ਵੀ ਉਗਾਏ ਜਾਂਦੇ ਹਨ ਇਹ ਪੌਦੇ
Read More