ਕ੍ਰਿਤੀ ਖਰਬੰਦਾ ਨੇ ਸ਼ੇਅਰ ਕੀਤੀਆਂ 'ਚੂੜੇ ਦੀ ਰਸਮ' ਦੀਆਂ ਖੂਬਸੂਰਤ ਤਸਵੀਰਾਂ
By Neha diwan
2024-03-28, 16:37 IST
punjabijagran.com
ਕ੍ਰਿਤੀ ਖਰਬੰਦਾ
ਪੁਲਕਿਤ ਸਮਰਾਟ ਅਤੇ ਕ੍ਰਿਤੀ ਖਰਬੰਦਾ ਦਾ ਵਿਆਹ ਹੋ ਗਿਆ ਹੈ ਪਰ ਇਸ ਜੋੜੇ ਦੇ ਵਿਆਹ ਦੀਆਂ ਤਸਵੀਰਾਂ ਦੀ ਚਰਚਾ ਸੋਸ਼ਲ ਮੀਡੀਆ 'ਤੇ ਅਜੇ ਵੀ ਜਾਰੀ ਹੈ।
ਚੂੜੇ ਦੀ ਰਸਮ
ਹਰ ਰੋਜ਼ ਇਹ ਜੋੜਾ ਆਪਣੇ ਵਿਆਹ ਦੀਆਂ ਅਣਦੇਖੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਨਜ਼ਰ ਆ ਰਹੇ ਹਨ। ਇੰਸਟਾਗ੍ਰਾਮ 'ਤੇ ਆਪਣੇ ਚੂੜੇ ਦੀ ਰਸਮ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ।
ਫਕੰਸ਼ਨ
ਪੁਲਕਿਤ ਸਮਰਾਟ ਤੇ ਕ੍ਰਿਤੀ ਖਰਬੰਦਾ ਦਾ ਵਿਆਹ 15 ਮਾਰਚ ਨੂੰ ਮਾਨੇਸਰ ਦੇ ਗ੍ਰੈਂਡ ਆਈਟੀਸੀ ਭਾਰਤ ਰਿਜ਼ੋਰਟ ਵਿੱਚ ਪੰਜਾਬੀ ਰੀਤੀ-ਰਿਵਾਜਾਂ ਅਨੁਸਾਰ ਹੋਇਆ ਸੀ। ਇਸ ਵਿਆਹ 'ਚ ਸਿਰਫ ਕਰੀਬੀ ਦੋਸਤ ਅਤੇ ਪਰਿਵਾਰ ਮੌਜੂਦ ਸਨ।
ਆਵਰਆਲ ਲੁਕ
ਉਸ ਦੇ ਚੂੜੇ ਦੀ ਰਸਮ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਉਹ ਨੀਓਨ ਕਲਰ ਦੀ ਸਧਾਰਨ ਸਾੜੀ ਪਹਿਨੀ ਨਜ਼ਰ ਆ ਰਹੀ ਹੈ। ਇਸ ਨਾਲ ਉਸ ਨੇ ਮੈਚਿੰਗ ਡਰਾਪ-ਆਫ ਸ਼ੋਲਡਰ ਬਲਾਊਜ਼ ਪਾਇਆ ਸੀ।
ਮਾਂ ਨਾਲ ਜੁੜੀ ਹੈ ਨਿਸ਼ਾਨੀ
ਇਸ ਖਾਸ ਮੌਕੇ 'ਤੇ ਅਦਾਕਾਰਾ ਨੇ ਆਪਣੀ ਮਾਂ ਦੇ ਵਿਆਹ ਦਾ ਗੁਲਾਬੀ ਅਤੇ ਸੁਨਹਿਰੀ ਰੰਗ ਦਾ ਦੁਪੱਟਾ ਪਾਇਆ ਸੀ, ਜਿਸ ਦਾ ਜ਼ਿਕਰ ਉਨ੍ਹਾਂ ਨੇ ਆਪਣੀ ਪੋਸਟ 'ਚ ਵੀ ਕੀਤਾ ਸੀ।
ਦਾਦੀ ਦਾ ਪਹਿਨਿਆ ਹੈ ਹਾਰ
ਹਾਲਾਂਕਿ ਅਸੀਂ ਚੀਜ਼ਾਂ ਆਪਣੇ ਤਰੀਕੇ ਨਾਲ ਕੀਤੀਆਂ, ਕੁਝ ਚੀਜ਼ਾਂ ਅਜੇ ਵੀ ਪੁਰਾਣੀਆਂ ਸਨ। ਮੈਂ ਚਾਹੁੰਦੀ ਹਾਂ ਕਿ ਉਹ ਇਸ ਪਲ ਦਾ ਹਿੱਸਾ ਬਣ ਸਕਣ।
ALL PHOTO CREDIT : INSTAGRAM
ਜਾਣੋ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਦੀ ਨੈੱਟ ਵਰਥ ਬਾਰੇ
Read More