ਮਸ਼ਹੂਰ ਅਦਾਕਾਰ ਓਮਪੁਰੀ ਦੇ ਜਨਮਦਿਨ 'ਤੇ ਜਾਣੋ ਇਹ ਦਿਲਚਸਪ ਗੱਲਾਂ !


By Ramandeep Kaur18, Oct 2022 01:15 PMpunjabijagran.com

ਜਨਮ

ਓਮ ਪੁਰੀ ਦਾ ਜਨਮ 18 ਅਕਤੂਬਰ 1950 ਨੂੰ ਪਟਿਆਲਾ 'ਚ ਪੰਜਾਬੀ ਪਰਿਵਾਰ 'ਚ ਹੋਇਆ।

ਰੇਲਵੇ 'ਚ ਸਨ ਪਿਤਾ

ਅਦਾਕਾਰ ਓਮਪੁਰੀ ਦੇ ਪਿਤਾ ਭਾਰਤੀ ਰੇਲਵੇ 'ਚ ਆਰਮੀ ਦਾ ਕੰਮ ਕਰਦੇ ਸਨ।

ਕਰੀਅਰ ਦੀ ਸ਼ੁਰੂਆਤ

ਓਮਪੁਰੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1976 'ਚ ਆਈ ਮਰਾਠੀ ਫਿਲਮ 'ਘਾਸੀਰਾਮ ਕੋਤਵਾਲ' ਤੋਂ ਕੀਤੀ।

ਫਿਲਮ ਜਗਤ ਨੂੰ ਦਿੱਤੇ ਚਾਲੀ ਸਾਲ

ਫਿਲਮ ਜਗਤ ਦੀ ਗੱਲ ਕਰੀਏ ਤਾਂ ਓਮਪੁਰੀ ਨੇ ਕੁੱਲ ਚਾਲੀ ਸਾਲ ਇਸ਼ ਇੰਡਸਟ੍ਰੀ 'ਚ ਕੰਮ ਕੀਤਾ।

ਕੁੜੀਆਂ ਪਟਾਉਣ ਲਈ ਕਰਦੇ ਸਨ ਇਹ ਕੰਮ

ਨੈਸ਼ਨਲ ਸਕੂਲ ਆਫ ਡਰਾਮਾ 'ਚ ਪੜ੍ਹਾਈ ਦੌਰਾਨ ਓਮਪੁਰੀ ਕੁੜੀਆਂ ਪਟਾਉਣ ਲਈ ਉਨ੍ਹਾਂ ਨੂੰ ਮਿਠਾਈ ਜਾਂ ਫੁੱਲ ਗਿਫਟ ਦਿੰਦੇ ਸਨ।

ਹਾਲੀਵੁੱਡ ਫਿਲਮਾਂ 'ਚ ਕੰਮ

ਮਸ਼ਹੂਰ ਅਦਾਕਾਰ ਨੂੰ ਕਈ ਹਾਲੀਵੁੱਡ ਤੇ ਬ੍ਰਿਟਿਸ਼ ਫਿਲਮਾਂ 'ਚ ਵੀ ਲੀਡ ਰੋਲ ਅਦਾ ਕਰਨ ਦਾ ਮੌਕਾ ਮਿਲਿਆ।

ਐਵਾਰਡ

ਬਿਹਤਰੀਮ ਅਦਾਕਾਰੀ ਲਈ ਓਮਪੁਰੀ ਨੂੰ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੁਰਸਕਾਰ ਮਿਲੇ।

Vaishali Takkar Suicide: ਮਸ਼ਹੂਰ ਟੀਵੀ ਅਦਾਕਾਰਾ ਵੈਸ਼ਾਲੀ ਟੱਕਰ ਨੇ ਕੀਤੀ ਖੁਦਕੁਸ਼ੀ