ਇਹ ਫਿਲਮ ਸਭ ਤੋਂ ਵੱਧ ਹਾਰਟ ਰੇਸਿੰਗ ਹੌਰਰ ਮੂਵੀ ਦੇ ਰੂਪ 'ਚ ਟਾਪ 'ਤੇ ਆਈ, ਜਿਸ ਨਾਲ ਪਲਸ ਰੇਟ ਔਸਤ ਨਾਲੋਂ 115 BPM ਤੱਕ ਵਧ ਗਿਆ।
ਇਸ ਫਿਲਮ 'ਚ 19 ਸਾਲਾ ਨੌਜਵਾਨ ਆਪਣੇ ਮਕਾਨ ਮਾਲਕ ਦਾ ਇਹ ਦਾਅਵਾ ਕਰਦੇ ਹੋਏ ਬੇਰਹਿਮੀ ਨਾਲ ਕਤਲ ਕਰ ਦਿੰਦਾ ਹੈ ਕਿ ਉਸਨੂੰ ਭੂਤ ਚਿੰਬੜਿਆ ਹੋਇਆ ਸੀ।
2012 'ਚ ਆਈ ਇਹ ਫਿਲਮ ਸੱਚੀ ਘਟਨਾ 'ਤੇ ਅਧਾਰਿਤ ਹੈ, ਜਿਸ ਨੂੰ ਛੋਟੇ ਦਿਲ ਵਾਲੇ ਨਹੀਂ ਪਾਉਂਦੇ।
'ਦ ਐਕਸੋਰਸਿਜ਼ਮ ਆਫ ਐਮਿਲੀ ਰੋਜ਼' ਫਿਲਮ 2005 'ਚ ਬਣੀ ਸੀ ਜਿਸ ਦੀ ਕਹਾਣੀ ਐਨੇਲੀਜ਼ ਮਿਸ਼ੇਲ ਦੀ ਸੱਚੀ ਕਹਾਣੀ 'ਤੇ ਅਧਾਰਿਤ ਹੈ।ਹੈ।
ਇਕ ਪਰਿਵਾਰ ਅਜਿਹੇ ਘਰ ਸਿਫ਼ਟ ਹੋ ਜਾਂਦਾ ਹੈ ਜਿੱਥੇ ਅਜੀਬੋ-ਗਰੀਬ ਘਟਨਾਵਾਂ ਵਾਪਰਦੀਆਂ ਹਨ। ਵਾਪਰਨ ਵਾਲੀਆਂ ਭਿਆਨਕ ਘਟਨਾਵਾਂ ਲਈ ਪਰਿਵਾਰ ਤਿਆਰ ਨਹੀਂ ਹੁੰਦਾ।
2016 'ਚ ਆਈ ਇਹ ਫਿਲਮ ਜੋੜੇ ਵੱਲੋਂ ਕੀਤੇ ਮੂਰਹਾਊਸ ਕਤਲਾਂ 'ਤੇ ਬਣੀ ਹੈ। ਜੋ ਕਾਫੀ ਦਿਲਚਸਪ ਹੈ।