ਖੁਦ ਨੂੰ ਫਿਟ ਰੱਖਣ ਲਈ ਇਹ ਡਾਇਟ ਪਲਾਨ ਫਾਲੋ ਕਰਦੀ ਹੈ ਸ਼ਹਿਨਾਜ਼


By Ramandeep Kaur21, Sep 2022 10:48 AMpunjabijagran.com

ਹਲਦੀ ਵਾਲਾ ਪਾਣੀ ਜਾਂ ਸਿਰਕਾ

ਸ਼ਹਿਨਾਜ਼ ਸਵੇਰੇ ਸਭ ਤੋਂ ਪਹਿਲਾਂ ਹਲਦੀ ਵਾਲਾ ਪਾਣੀ ਜਾਂ ਫਿਰ ਸੇਬ ਦੇ ਸਿਰਕੇ ਵਾਲਾ ਪਾਣੀ ਪੀਂਦੀ ਹੈ।

ਚਾਹ

ਹਲਦੀ ਵਾਲੇ ਪਾਣੀ ਤੋਂ ਕੁਝ ਸਮੇਂ ਬਾਅਦ ਸ਼ਹਿਨਾਜ਼ ਚਾਹ ਦਾ ਸਵਾਦ ਲੈਂਦੀ ਹੈ। ਉਹ ਦਿਨ ਵਿੱਚ ਦੋ ਵਾਰ ਚਾਹ ਪੀਂਦੀ ਹੈ।

ਪ੍ਰੋਟੀਨ ਭਰਪੂਰ ਬ੍ਰੇਕਫਾਸਟ

ਪ੍ਰੋਟੀਨ ਭਰਪੂਰ ਬ੍ਰੇਕਫਾਸਟ ਸ਼ਹਿਨਾਜ਼ ਦੀ ਡਾਇਟ 'ਚ ਸ਼ਾਮਲ ਹੈ। ਇਸ 'ਚ ਡੋਸਾ ਜਾਂ ਮੇਥੀ ਦਾ ਪਰੌਂਠਾ ਸ਼ਾਮਲ ਹੈ।

ਬ੍ਰੰਚ

ਸ਼ਹਿਨਾਜ਼ ਬ੍ਰੰਚ ਵਿੱਚ ਸਪ੍ਰਾਊਟ ਖਾਣਾ ਜ਼ਿਆਦਾ ਪਸੰਦ ਕਰਦੀ ਹੈ।

ਲੰਚ

ਅਦਾਕਾਰਾ ਨੂੰ ਦਾਲ-ਚਾਵਲ ਤੇ ਰੋਟੀ ਸਬਜ਼ੀ ਖਾਣਾ ਪਸੰਦ ਹੈ। ਕਈ ਵਾਰ ਉਹ ਡਿਨਰ 'ਚ ਵੀ ਉਹੀ ਖਾਣਾ ਖਾ ਲੈਂਦੀ ਹੈ।

ਪਾਣੀ

ਰੋਜ਼ਾਨਾ ਭਰਪੂਰ ਮਾਤਰਾ 'ਚ ਪਾਣੀ ਪੀਣਾ ਸ਼ਹਿਨਾਜ਼ ਗਿੱਲ ਦੀ ਰੂਟੀਨ ਦਾ ਹਿੱਸਾ ਹੈ।

Stars Youtube Channel: ਇਹ ਬਾਲੀਵੁੱਡ ਸਿਤਾਰੇ ਚਲਾਉਂਦੇ ਹਨ ਆਪਣੇ ਯੂਟਿਊਬ ਚੈਨਲ