ਨਿਮਰਤ ਕੌਰ ਆਹਲੂਵਾਲੀਆ ਇਕ ਅਦਾਕਾਰਾ ਹੈ, ਸਾਲ 2018 ਤੋਂ ਦੀਵਾ ਐਂਟਰਟੇਨਮੈਂਟ ਇੰਡਸਟ੍ਰੀ 'ਚ ਐਕਟਿਵ ਹੈ।
ਅਦਾਕਾਰਾ ਨਿਮਰਤ ਕੌਰ ਨੇ 2019 'ਚ ਸ਼ੋਅ 'ਛੋਟੀ ਸਰਦਾਰਨੀ' ਤੋਂ ਆਪਣਾ ਟੀਵੀ ਡੈਬਿਊ ਕੀਤਾ।
ਦੀਵਾ ਨੇ 'ਛੋਟੀ ਸਰਦਾਰਨੀ' ਸ਼ੋਅ 'ਚ ਮੇਹਰ ਕੌਰ ਤੇ ਸ਼ੇਹਰ ਕੌਰ ਨਾਂ ਦੇ ਕਿਰਦਾਰ ਨਿਭਾਏ ਸੀ। ਲੋਕਾਂ ਨੇ ਸ਼ੋਅ 'ਚ ਅਦਾਕਾਰਾ ਦੇ ਨਾਂ ਨੂੰ ਕਾਫੀ ਪਸੰਦ ਕੀਤਾ।
ਨਿਮਰਤ ਇਸ ਸਮੇਂ ਬਤੌਰ ਕੰਟੈਸਟੰਟ ਬਿਗ-ਬੌਸ-16 ਦਾ ਹਿੱਸਾ ਬਣੀ ਹੈ। ਦੀਵਾ ਨੂੰ BB ਦੇ ਘਰ ਜਾਂਦੇ ਹੀ ਬਾਕੀ ਕੰਟੈਸਟੰਟ ਦੇ ਬੈੱਡ ਸਾਈਡ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ।
ਦੀਵਾ ਨੇ ਟੀਵੀ ਸ਼ੋਅਜ਼ 'ਚ ਆਪਣੀ ਐਕਟਿੰਗ ਨਾਲ ਲੋਕਾਂ ਦਾ ਦਿਲ ਜਿੱਤਿਆ, ਇਸਦੇ ਨਾਲ ਹੀ ਸੋਸ਼ਲ ਮੀਡੀਆ ਤੇ ਵੀ ਲੋਕਾਂ ਦਾ ਕਾਫੀ ਪਿਆਰ ਮਿਲਿਆ।
ਨਿਮਰਤ ਕੌਰ ਦੀ ਦਰਸ਼ਕਾਂ ਵੱਲੋਂ ਉਸਦੇ ਕੰਮ ਦੀ ਕਾਫੀ ਸ਼ਲਾਘਾ ਕੀਤੀ ਜਾ ਰਹੀ ਹੈ। ਲੋਕ ਇੰਸਟਾਗ੍ਰਾਮ 'ਤੇ ਕਮੈਂਟ ਸੈਕਸ਼ਨ 'ਚ ਤਾਰੀਫ਼ ਕਰਦੇ ਨਹੀਂ ਥੱਕਦੇ।