ਬੁਰੀ ਖਬਰ : ਜੈਸਮੀਨ ਭਸੀਨ ਦੀ ਅੱਖਾਂ ਰੋਸ਼ਨੀ ਹੋਈ ਗਾਇਬ


By Neha diwan2024-07-21, 13:22 ISTpunjabijagran.com

ਜੈਸਮੀਨ ਭਸੀਨ

ਜੈਸਮੀਨ ਭਸੀਨ ਦੀਆਂ ਅੱਖਾਂ ਦਾ ਕੋਰਨੀਆ ਖਰਾਬ ਹੋ ਗਿਆ ਹੈ। ਉਸ ਦੀਆਂ ਅੱਖਾਂ ਵਿਚ ਜਲਣ ਸ਼ੁਰੂ ਹੋ ਗਈ ਅਤੇ ਫਿਰ ਭਿਆਨਕ ਦਰਦ ਹੋਣ ਲੱਗਾ।

ਲੈਨਜ਼ ਕਾਰਨ ਹੋਇਆ ਇਹ

ਇਵੈਂਟ 'ਚ ਅੱਖਾਂ 'ਚ ਲੈਨਜ਼ ਪਾਉਣ ਤੋਂ ਬਾਅਦ ਅੱਖਾਂ ਹੋਇਆ ਦਰਦ ਇਸ ਤੋਂ ਬਾਅਦ ਉਹ ਡਾਕਟਰ ਤੋਂ ਪਤਾ ਲੱਗਾ ਕਿ ਉਸ ਦੀਆਂ ਅੱਖਾਂ ਦਾ ਕੋਰਨੀਆ ਖਰਾਬ ਹੋ ਗਿਆ ਹੈ ਅਤੇ ਉਸ ਨੂੰ ਠੀਕ ਹੋਣ 'ਚ 4-5 ਦਿਨ ਲੱਗਣਗੇ।

ਦਰਦ ਇਹ ਬਹੁਤ ਜ਼ਿਆਦਾ

ਡਾਕਟਰ ਨੇ ਉਸ ਦੀ ਅੱਖਾਂ 'ਤੇ ਪੱਟੀ ਬੰਨ੍ਹ ਦਿੱਤੀ ਹੈ, ਜਿਸ ਕਾਰਨ ਉਹ ਦੇਖਣ ਤੋਂ ਅਸਮਰੱਥ ਹੈ। ਦਰਦ ਕਾਰਨ ਉਸ ਨੂੰ ਸੌਣਾ ਵੀ ਮੁਸ਼ਕਲ ਹੋ ਰਿਹਾ ਹੈ।

ਮਿਲੀ ਜਾਣਕਾਰੀ ਅਨੁਸਾਰ

ਉਹ 17 ਜੁਲਾਈ ਨੂੰ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਦਿੱਲੀ ਗਈ ਸੀ। ਜਿੱਥੇ ਉਸ ਦੀਆਂ ਅੱਖਾਂ 'ਚ ਲੈਨਜ਼ ਪਾਏ ਪਰ ਉਸ ਨੂੰ ਸਮੱਸਿਆ ਆਉਣ ਲੱਗੀ। ਅੱਖਾਂ 'ਚ ਜਲਣ ਸੀ, ਜਿਸ ਕਾਰਨ ਉਹ ਦਰਦ ਨਾਲ ਤੜਫਣ ਲੱਗੀ।

ਕੋਰਨੀਆ ਹੋਇਆ ਖਰਾਬ

ਲੈਨਜ਼ ਤੋਂ ਬਾਅਦ ਦਰਦ ਸਹਿਣ ਨਾ ਹੋਇਆ ਤਾਂ ਉਹ ਡਾਕਟਰ ਕੋਲ ਗਈ ਜਿੱਥੇ ਪਤਾ ਲੱਗਾ ਕਿ ਲੈਨਜ਼ ਕਾਰਨ ਉਸ ਦੀਆਂ ਅੱਖਾਂ ਦਾ ਕੋਰਨੀਆ ਖਰਾਬ ਹੋ ਗਿਆ ਹੈ। ਉਹ ਮੁੰਬਈ ਆ ਗਈ ਅਤੇ ਆਪਣਾ ਇਲਾਜ ਕਰਵਾ ਰਹੀਂ ਹੈ।

ਪ੍ਰਿਅੰਕਾ ਚੋਪੜਾ ਦੇ ਜਨਮਦਿਨ 'ਤੇ ਪਤੀ ਨਿਕ ਜੋਨਸ ਹੋਏ ਰੋਮਾਂਟਿਕ