ਜੈਕਲੀਨ ਫਰਨਾਂਡੀਜ਼ ਨੇ ਮਲਟੀ ਕਲਰ ਦੀ ਸਾੜੀ 'ਚ ਮਚਾਈ ਤਬਾਹੀ


By Neha Diwan23, Jan 2023 11:41 AMpunjabijagran.com

ਅਦਾਕਾਰਾ ਜੈਕਲੀਨ ਫਰਨਾਂਡੀਜ਼

ਜੈਕਲੀਨ ਫਰਨਾਂਡੀਜ਼ ਭਾਰਤੀ ਅਵਤਾਰ 'ਚ ਜਿੰਨੀ ਖੂਬਸੂਰਤ ਹੈ, ਉਹ ਪੱਛਮੀ ਪਹਿਰਾਵੇ 'ਚ ਵੀ ਓਨੀ ਹੀ ਖੂਬਸੂਰਤ ਲੱਗ ਰਹੀ ਹੈ।

ਖੂਬਸੂਰਤੀ ਦੇਖ ਕੇ ਫੈਨਜ਼ ਦੇ ਬੈਠੇ ਦਿਲ

ਜੈਕਲੀਨ ਦੀ ਤਾਜ਼ਾ ਵੀਡੀਓ 'ਚ ਉਸ ਨੇ ਬਹੁਤ ਹੀ ਖੂਬਸੂਰਤ ਮਲਟੀ ਕਲਰ ਦੀ ਸਾੜੀ ਪਾਈ ਹੋਈ ਹੈ, ਜਿਸ 'ਚ ਅਭਿਨੇਤਰੀ ਆਪਣੀ ਖੂਬਸੂਰਤੀ ਦਾ ਜਾਦੂ ਬਿਖੇਰਦੀ ਨਜ਼ਰ ਆ ਰਹੀ ਹੈ।

ਲੈਟੇਸਟ ਤਸਵੀਰਾਂ

ਸ਼ੋਸ਼ਲ ਮੀਡੀਆ ਤੇ ਜੈਕਲੀਨ ਨੇ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਜਿਸ 'ਚ ਉਹ ਬਹੁਤ ਖੂਬਸੂਰਤ ਲੱਗ ਰਹੀ ਹੈ।

ਮਲਟੀ ਕਲਰ ਦੀ ਸਾੜੀ

ਅਦਾਕਾਰਾ ਨੇ ਬਲੂ ਕਲਰ ਦੀ ਮਲਟੀ ਕਲਰ ਦੀ ਸਾੜੀ ਪਹਿਨੀ ਹੋਈ ਹੈ।

ਆਵਰਆਲ ਲੁੱਕ

ਅਦਾਕਾਰਾ ਦਾ ਆਵਰਲੁੱਕ ਬੇਹੱਦ ਪਿਆਰਾ ਹੈ। ਉਹ ਰਵਾਇਤੀ ਲੁੱਕ 'ਚ ਦਿਖ ਰਹੀ ਹੈ

ਦਾਦਾ ਸਾਹਿਬ ਫਾਲਕੇ ਐਵਾਰਡਜ਼ 2023

ਜੈਕਲੀਨ ਨੇ ਇਹ ਹਾਲ 'ਚ ਦਾਦਾ ਸਾਹਿਬ ਫਾਲਕੇ ਐਵਾਰਡਜ਼ 2023 'ਚ ਕੈਰੀ ਕੀਤਾ ਸੀ।

ਬਿਉਟੀਫੁੱਲ ਇਨ ਸਾੜੀ

ਵੈਸਟਨ ਲੁੱਕ ਹੋਵੇ ਜਾ ਫਿਰ ਇੰਡੀਅਨ ਲੁੱਕ ਅਦਾਕਾਰਾ ਹਰ ਅੰਦਾਜ਼ 'ਚ ਖੂਬਸੂਰਤ ਲੱਗਦੀ ਹੈ। ਫੈਨਜ਼ ਨੂੰ ਉਸ ਦਾ ਸਾੜੀ ਲੁੱਕ ਬਹੁਤ ਪਸੰਦ ਆ ਰਿਹੈ।

ਫੈਨ ਫਾਲੋਇੰਗ

ਜੈਕਲੀਨ ਦੀ ਫੈਨ ਫਾਲੋਇੰਗ ਕਾਫੀ ਜ਼ਿਆਦਾ ਹੈ। ਸ਼ੋਸ਼ਲ ਮੀਡੀਆ ਤੇ ਉਸ ਨੂੰ ਲੱਖਾਂ ਲੋਕ ਫਾਲੋ ਕਰਦੇ ਹਨ।

ALL PHOTO CREDIT : INSTAGRAM

ਇਨ੍ਹਾਂ ਬਾਲੀਵੁੱਡ ਹਸੀਨਾਵਾਂ ਦਾ ਕ੍ਰਿਕਟਰਾਂ ’ਤੇ ਆਇਆ ਦਿਲ ਤਾਂ ਕਰਵਾਇਆ ਵਿਆਹ