ਜੇਕਰ ਤੁਸੀਂ ਘੱਟ ਸਮੇਂ 'ਚ ਆਪਣੇ ਪਰਿਵਾਰ ਨੂੰ ਕੁਝ ਸਿਹਤਮੰਦ ਖਵਾਉਣਾ ਚਾਹੁੰਦੇ ਹੋ, ਤਾਂ ਦਹੀਂ ਸੈਂਡਵਿਚ ਸਭ ਤੋਂ ਵਧੀਆ ਹੈ। ਇਹ ਖਾਣ 'ਚ ਸਿਹਤਮੰਦ ਹੋਣ ਦੇ ਨਾਲ-ਨਾਲ ਸੁਆਦੀ ਵੀ ਹੁੰਦਾ ਹੈ।
ਸਟੱਫਡ ਲਿੱਟੀ ਚੋਖਾ ਨਾ ਸਿਰਫ਼ ਸਵਾਦ ਹੁੰਦਾ ਹੈ ਬਲਕਿ ਪੌਸ਼ਟਿਕ ਵੀ ਹੁੰਦਾ ਹੈ, ਜੇ ਇਸ ਨੂੰ ਸੱਤੂ ਪਾ ਕੇ ਬਣਾਇਆ ਜਾਵੇ ਤਾਂ ਇਸਦਾ ਸਵਾਦ ਬੇਹੱਦ ਲਾਜਵਾਬ ਹੁੰਦਾ ਹੈ।
ਪਾਲਕ ਤੋਂ ਬਣਿਆ ਪਰੌਠਾ ਨਾ ਸਿਰਫ਼ ਸੁਆਦੀ ਹੁੰਦਾ ਹੈ ਸਗੋਂ ਬਹੁਤ ਪੌਸ਼ਟਿਕ ਵੀ ਹੁੰਦਾ ਹੈ, ਕਿਉਂਕਿ ਇਸ ਨੂੰ ਪਾਲਕ 'ਚ ਮਿਲਾ ਕੇ ਬਣਾਇਆ ਜਾਂਦਾ ਹੈ ਅਤੇ ਪਾਲਕ 'ਚ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ।
ਦਹੀਂ ਦਾ ਪਰੌਂਠਾ ਬਹੁਤ ਨਰਮ ਹੁੰਦਾ ਹੈ ਅਤੇ ਮੂੰਹ 'ਚ ਜਲਦੀ ਘੁਲ ਜਾਂਦਾ ਹੈ। ਇਸਦਾ ਸੁਆਦ ਅਲੱਗ ਹੀ ਹੁੰਦਾ ਹੈ। ਇਹ ਪਰੌਂਠਾ ਅਸਾਨੀ ਨਾਲ ਪਚ ਵੀ ਜਾਂਦਾ ਹੈ।
ਸੁੱਕੇ ਮੇਵੇ ਦੇ ਪਰੌਂਠੇ ਨੂੰ ਸੁਆਦ ਅਤੇ ਪੌਸ਼ਟਿਕ ਬਣਾਉਣ ਲਈ ਅਸੀਂ ਕਾਜੂ, ਬਦਾਮ, ਪਿਸਤਾ, ਕਿਸ਼ਮਿਸ਼, ਨਾਰੀਅਲ ਅਤੇ ਚਿੱਟੇ ਤਿਲ ਨੂੰ ਸ਼ਾਮਲ ਕਰ ਸਕਦੇ ਹਾਂ।
ਜੇਕਰ ਤੁਸੀਂ ਆਪਣਾ ਪਰੌਂਠਾ ਹੈਲਦੀ ਬਣਾਉਣਾ ਚਾਹੁੰਦੇ ਹੋ ਤਾਂ ਇਸ 'ਚ ਓਟਸ ਮਿਲਾ ਕੇ ਬਣਾਓ। ਓਟਸ ਪਾਉਣ ਨਾਲ ਤੁਹਾਡਾ ਪਰੌਂਠਾ ਸੁਆਦ ਹੋਣ ਦੇ ਨਾਲ-ਨਾਲ ਸਿਹਤਮੰਦ ਵੀ ਹੋਵੇਗਾ।
ਜ਼ਿਆਦਤਰ ਲੋਕਾਂ ਨੂੰ ਲੱਗਦਾ ਹੈ ਕਿ ਦਲੀਆਂ ਮਰੀਜ਼ਾਂ ਦਾ ਖਾਣਾ ਹੈ। ਪਰ ਇਹ ਕੋਈ-ਕੋਈ ਹੀ ਜਾਣਦਾ ਹੈ ਕਿ ਦਲੀਆ ਸਿਹਤ ਲਈ ਕਿੰਨਾ ਫਾਇਦੇਮੰਦ ਹੈ। ਇਹ ਪ੍ਰੋਟੀਨ, ਕੈਲਸ਼ੀਅਮ, ਮੈਂਗਨੀਜ਼ ਅਤੇ ਫਾਈਬਰ ਨਾਲ ਭਰਪੂਰ ਹੁੰਦਾ ਹੈ।