ਪੁਰਾਣਾ ਪਰਸ ਬਦਲ ਰਹੇ ਹੋ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
By Neha diwan
2023-08-13, 12:41 IST
punjabijagran.com
ਵਾਸਤੂ ਸ਼ਾਸਤਰ
ਵਾਸਤੂ ਸ਼ਾਸਤਰ ਤੇ ਜੋਤਿਸ਼ ਵਿਚ ਵਿੱਤੀ ਸੰਕਟ ਤੋਂ ਛੁਟਕਾਰਾ ਪਾਉਣ ਲਈ ਕਈ ਤਰ੍ਹਾਂ ਦੇ ਉਪਾਅ ਦੱਸੇ ਗਏ ਹਨ। ਪੈਸੇ ਅਤੇ ਪਰਸ ਨੂੰ ਲੈ ਕੇ ਵੀ ਕੁਝ ਉਪਾਅ ਹਨ।
ਪੈਸੇ
ਪਰਸ 'ਚ ਪੈਸੇ ਰੱਖਦੇ ਸਮੇਂ ਵੀ ਸਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਅਕਸਰ ਲੋਕ ਨਵਾਂ ਪਰਸ ਖਰੀਦਦੇ ਹਨ ਜਦੋਂ ਉਨ੍ਹਾਂ ਦਾ ਪਰਸ ਖਰਾਬ ਹੋ ਜਾਂਦਾ ਹੈ।
ਮਾਂ ਲਕਸ਼ਮੀ ਦਾ ਨਾਰਾਜ਼ ਹੋਣਾ
ਪੁਰਾਣੇ ਪਰਸ ਨੂੰ ਲੈ ਕੇ ਅਜਿਹੀਆਂ ਗਲਤੀਆਂ ਕਰਦੇ ਹਨ, ਜਿਸ ਕਾਰਨ ਮਾਂ ਲਕਸ਼ਮੀ ਨਾਰਾਜ਼ ਹੋ ਜਾਂਦੀ ਹੈ। ਜੇਕਰ ਤੁਹਾਡਾ ਫਟਿਆ ਹੋਇਆ ਪਰਸ ਰਾਹੂ ਗ੍ਰਹਿ ਦੇ ਕਮਜ਼ੋਰ ਹੋਣ ਦਾ ਕਾਰਨ ਬਣਦਾ ਹੈ।
ਪੁਰਾਣੇ ਪਰਸ ਦੇ ਨਿਯਮ
ਜੇ ਤੁਸੀਂ ਆਪਣੇ ਪੁਰਾਣੇ ਪਰਸ ਨੂੰ ਹਟਾ ਕੇ ਨਵਾਂ ਪਰਸ ਲੈਣਾ ਚਾਹੁੰਦੇ ਹੋ ਤਾਂ ਪੁਰਾਣੇ ਪਰਸ 'ਚ ਇਕ ਰੁਪਏ ਦਾ ਸਿੱਕਾ ਪਾ ਕੇ ਲਾਲ ਰੰਗ ਦੇ ਕੱਪੜੇ 'ਚ ਲਪੇਟ ਕੇ ਛੱਡ ਦਿਓ।
ਪੁਰਾਣਾ ਪਰਸ
ਪੁਰਾਣਾ ਪਰਸ ਤੁਹਾਡੇ ਲਈ ਬਹੁਤ ਖੁਸ਼ਕਿਸਮਤ ਹੈ ਤੇ ਬੁਰੀ ਤਰ੍ਹਾਂ ਖਰਾਬ ਹੋ ਗਿਐ, ਇਸ ਨੂੰ ਬਦਲਣਾ ਚਾਹੁੰਦੇ ਹੋ, ਪਰਸ ਨੂੰ ਨਾ ਸੁੱਟੋ, ਸਗੋਂ ਪਰਸ 'ਚ ਚੌਲ ਪਾ ਕੇ ਰੱਖੋ। ਬਾਅਦ 'ਚ ਪੁਰਾਣੇ ਪਰਸ 'ਚੋਂ ਚੌਲਾਂ ਨੂੰ ਕੱਢ ਕੇ ਨਵੇਂ ਪਰਸ 'ਚ ਰੱਖ ਲਓ।
ਠੀਕ ਕਰਕੇ ਰੱਖੋ
ਇਸ ਨੂੰ ਠੀਕ ਕਰਵਾ ਕੇ ਆਪਣੇ ਕੋਲ ਰੱਖੋ। ਕਿਹਾ ਜਾਂਦਾ ਹੈ ਕਿ ਫਟੇ ਹੋਏ ਪਰਸ ਨੂੰ ਨੇੜੇ ਰੱਖਣ ਨਾਲ ਰਾਹੂ ਗ੍ਰਹਿ ਕਮਜ਼ੋਰ ਹੋ ਜਾਂਦਾ ਹੈ, ਜਿਸ ਕਾਰਨ ਵਿਅਕਤੀ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਘਰ 'ਚ ਲਗਾਓ ਇਹ ਪੌਦੇ ਖੁਸ਼ ਹੋਣਗੇ ਸ਼ਨੀ ਦੇਵ
Read More