ਜੇ ਹੋ ਕੌਫੀ ਦੇ ਸ਼ੌਕੀਨ ਤਾਂ ਅੱਜ ਹੀ ਬਣਾਓ ਇਲਾਇਚੀ ਵਾਲੀ ਕੌਫੀ


By Neha diwan2023-12-22, 13:16 ISTpunjabijagran.com

ਕੌਫੀ

ਸਰਦੀਆਂ ਦੇ ਮੌਸਮ ਵਿੱਚ ਲੋਕ ਚਾਹ ਅਤੇ ਕੌਫੀ ਜ਼ਿਆਦਾ ਪੀਂਦੇ ਹਨ। ਲੋਕ ਖਾਸ ਕਰਕੇ ਕੌਫੀ ਦੇ ਸ਼ੌਕੀਨ ਹਨ। ਤੁਸੀਂ ਸਾਦੀ ਕੌਫੀ ਤਾਂ ਪੀਤੀ ਹੋਵੇਗੀ, ਪਰ ਕੀ ਤੁਸੀਂ ਕਦੇ ਇਲਾਇਚੀ ਵਾਲੀ ਕੌਫੀ ਪੀਤੀ ਹੈ?

ਇਲਾਇਚੀ ਕੌਫੀ ਬਣਾਉਣ ਲਈ ਸਮੱਗਰੀ

ਦੁੱਧ - 2 ਕੱਪ, ਇਲਾਇਚੀ- 1 ,ਖੰਡ - 2 ਚਮਚ, ਕੌਫੀ ਪਾਊਡਰ - 1/2 ਚੱਮਚ ,ਚਾਕਲੇਟ ਪਾਊਡਰ - 1/4 ਚੱਮਚ

ਇਲਾਇਚੀ ਕੌਫੀ ਕਿਵੇਂ ਬਣਾਈਏ

ਇਕ ਕੱਪ 'ਚ ਕੌਫੀ ਤੇ ਚੀਨੀ ਪਾਓ, 2 ਚੱਮਚ ਦੁੱਧ ਪਾਓ ਤੇ ਚੰਗੀ ਤਰ੍ਹਾਂ ਨਾਲ ਬੀਟ ਕਰੋ।

ਸਟੈਪ 2

ਜਦੋਂ ਚੀਨੀ ਚੰਗੀ ਤਰ੍ਹਾਂ ਘੁਲ ਜਾਵੇ ਤਾਂ ਬਚੇ ਹੋਏ ਦੁੱਧ ਨੂੰ ਉਬਾਲੋ ਤੇ ਇਸ ਵਿਚ ਇਲਾਇਚੀ ਪਾਓ।

ਸਟੈਪ 3

ਜਦੋਂ ਇਹ ਉਬਲ ਜਾਵੇ ਤਾਂ ਇਸ 'ਚ ਕੌਫੀ ਦਾ ਪੇਸਟ ਪਾ ਕੇ ਮਿਕਸ ਕਰ ਲਓ ਅਤੇ ਫਿਰ ਗੈਸ ਬੰਦ ਕਰ ਦਿਓ। ਹੁਣ ਉੱਪਰ ਚਾਕਲੇਟ ਪਾਊਡਰ ਛਿੜਕੋ ਅਤੇ ਸਰਵ ਕਰੋ।

ਨਾਈਟ ਵੈਡਿੰਗ ਲੁੱਕ ਨਾਲ ਟ੍ਰਾਈ ਕਰੋ ਲਿਪਸਟਿਕ ਦੇ ਇਹ ਸ਼ੇਡਜ਼