ਬਿਪਾਸ਼ਾ ਬਾਸੂ ਨੇ ਯੈਲੋ ਡ੍ਰੈਸ ’ਚ ਫਲਾਂਟ ਕੀਤਾ ਬੇਬੀ ਬੰਪ


By Tejinder Thind04, Oct 2022 02:04 PMpunjabijagran.com

ਸ਼ਰਾਰਤੀ ਅੰਦਾਜ਼

ਬਿਪਾਸ਼ਾ ਬਾਸੂ ਨੇ ਬੇਹੱਦ ਸ਼ਰਾਰਤੀ ਅੰਦਾਜ਼ ’ਚ ਆਪਣੀ ਬੇਬੀ ਬੰਪ ਫਲਾਂਟ ਕਰਦੇ ਹੋਏ ਇਹ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਫੈਨਜ਼ ਰਿਐਕਸ਼ਨ

ਅਦਾਕਾਰਾ ਨੇ ਸੋਸ਼ਲ ਮੀਡੀਆ ਦੇ ਹਾਲ ਹੀ ’ਚ ਫੋਟੋਆਂ ਸ਼ੇਅਰ ਕੀਤੀਆਂ ਹਨ। ਉਸ ਦੇ ਫੈਨਜ਼ ਕਾਫੀ ਤਾਰੀਫ਼ ਕਰ ਰਹੇ ਹਨ।

ਪ੍ਰੈਗਨੈਂਸੀ ਗਲੋਅ

ਬਿਪਾਸ਼ਾ ਦੀਆਂ ਇਨ੍ਹਾਂ ਤਸਵੀਰਾਂ ’ਚ ਉਸ ਦੇ ਚਿਹਰੇ ’ਤੇ ਪ੍ਰੈਗਨੈਂਸੀ ਗਲੋਅ ਸਾਫ਼ ਦੇਖਣ ਨੂੰ ਮਿਲ ਰਿਹਾ ਹੈ।

ਐਕਸਾਈਟਮੈਂਟ

ਬਿਪਾਸ਼ਾ ਵਿਆਹ ਤੋਂ ਲਗਪਗ 6 ਸਾਲ ਬਾਅਦ ਮਾਂ ਬਣ ਰਹੀ ਹੈ। ਇਸ ਲਈ ਇਹ ਜੋਡ਼ਾ ਆਪਣੇ ਪਹਿਲੇ ਬੱਚੇ ਨੂੰ ਲੈ ਕੇ ਕਾਫੀ ਐਕਸਾਈਟੇਡ ਹੈ।

ਪ੍ਰੈਗਨੈਂਸੀ ਪੀਰੀਅਡ ਦਾ ਆਨੰਦ

ਅਦਾਕਾਰਾ ਆਪਣੇ ਪ੍ਰੈਗਨੈਂਸੀ ਪੀਰੀਅਡ ਦਾ ਕਾਫੀ ਆਨੰਦ ਮਾਣ ਰਹੀ ਹੈ ਅਤੇ ਅਕਸਰ ਆਪਣੇ ਮੈਟਰਨਿਟੀ ਫੋਟੋਸ਼ੂਟ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਦੀ ਰਹਿੰਦੀ ਹੈ।

ALL PHOTO CREDIT :FACEBOOK

ਪਰਦੇ ਦੇ ਇਨ੍ਹਾਂ ਰਾਵਣਾਂ ਨੇ ਮਨਵਾਇਆ ਅਦਾਕਾਰੀ ਦਾ ਲੋਹਾ