ਫੈਟੀ ਲਿਵਰ ਤੋਂ ਕਿਵੇਂ ਬਚ ਸਕਦੇ ਹੋ


By Neha diwan10, Sep 2024 03:22 PMpunjabijagran.com

ਲਾਈਫਸਟਾਈਲ

ਅੱਜਕੱਲ੍ਹ ਦੇ ਗ਼ਲਤ ਲਾਈਫਸਟਾਈਲ ਕਰਕੇ ਫੈਟੀ ਲਿਵਰ ਦੀ ਸਮੱਸਿਆ ਆਮ ਹੋ ਗਈ ਹੈ। ਜੇਕਰ ਇਸ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਸਿਹਤ ਲਈ ਖ਼ਤਰਾ ਬਣ ਸਕਦਾ ਹੈ।

ਵਜ਼ਨ ਕੰਟਰੋਲ ਕਰੋ

ਫੈਟੀ ਲਿਵਰ ਤੋਂ ਬਚਣਾ ਚਾਹੁੰਦੇ ਹੋ ਤਾਂ ਵਜ਼ਨ ਨੂੰ ਕੰਟਰੋਲ ਰੱਖੋ। ਸਰੀਰ 'ਚ ਵਾਧੂ ਫੈਟ ਜਮ੍ਹਾਂ ਹੋਣ ਨਾਲ ਵਜ਼ਨ ਵਧਦਾ ਹੈ।

ਹੈਲਦੀ ਖਾਣਾ ਖਾਓ

ਆਪਣੀ ਡਾਈਟ 'ਚ ਤਾਜ਼ੇ ਫ਼ਲ, ਹਰੀਆਂ ਸਬਜ਼ੀਆਂ, ਸਾਬਤ ਆਨਾਜ, ਹੈਲਦੀ ਫੈਟ ਵਾਲੀਆਂ ਚੀਜ਼ਾਂ ਸ਼ਾਮਲ ਕਰੋ। ਇਸ ਨਾਲ ਲਿਵਰ ਠੀਕ ਰਹਿੰਦੈ।

ਡਰਿੰਕ ਤੇ ਸਮੋਕਿੰਗ ਤੋਂ ਬਚੋ

ਫੈਟੀ ਲਿਵਰ ਦੀ ਸਮੱਸਿਆ ਤੋਂ ਬਚਣ ਲਈ ਡਰਿੰਕ ਤੇ ਸਮੋਕਿੰਗ ਛੱਡ ਦਿਓ। ਇਸ ਨਾਲ ਲਿਵਰ ਤੇ ਸਿਹਤ ਨਾਲ ਜੁੜੀਆਂ ਹੋਰ ਸਮੱਸਿਆਵਾਂ ਪੈਂਦਾ ਹੋ ਸਕਦੀਆ ਹਨ।

ਐਕਸਰਸਾਈਜ ਕਰੋ

ਰੋਜ਼ ਘੱਟ ਤੋਂ ਘੱਟ 3 ਮਿੰਟ ਐਕਸਰਸਾਈਜ ਜ਼ਰੂਰ ਕਰੋ। ਐਕਸਰਸਾਈਜ 'ਚ ਸਾਈਕਲ, ਜੰਪ ਤੇ ਦੌੜ ਜ਼ਰੂਰ ਸ਼ਾਮਲ ਕਰੋ।

ਹਾਈਡ੍ਰੇਟ ਰੱਖੋ

ਸਰੀਰ ਨੂੰ ਹਾਈਡ੍ਰੇਟ ਰੱਖੋ। ਪਾਣੀ ਪੀਓ, ਫ਼ਲਾਂ ਦਾ ਜੂਸ ਤੇ ਸਮੂਦੀ ਦਾ ਸੇਵਨ ਕਰੋ।

ਤਲੀਆਂ-ਭੁੰਨੀਆਂ ਚੀਜ਼ਾਂ ਨਾ ਖਾਓ

ਜ਼ਿਆਦਾ ਤਲੀਆਂ-ਭੁੰਨੀਆਂ ਚੀਜ਼ਾਂ ਖਾਣ ਨਾਲ ਲਿਵਰ ਤੇ ਆਦਰਾ 'ਤੇ ਬੁਰਾ ਅਸਰ ਪੈਂਦਾ ਹੈ।

ਇਹ ਚੀਜ਼ਾਂ ਖਾਓ

ਹੈਲਦੀ ਲਿਵਰ ਰੱਖਣ ਲਈ ਮਖਾਣੇ, ਹਰਬਲ ਟੀ, ਗ੍ਰੀਨ ਟੀ, ਜਾਮਨਾ, ਸੰਤਰੇ, ਸੇਬ ਖਾਓ।

ਧਨੀਆਂ ਦੇ ਬੀਜ ਦਾ ਪਾਣੀ ਹੋਵੇਗਾ ਫਾਇਦੇਮੰਦ