Medical Colleges in India: ਜਾਣੋ ਕਿਸ ਸੂਬੇ 'ਚ ਹਨ MBBS ਦੀਆਂ ਕਿੰਨੀਆਂ ਸੀਟਾਂ
By Neha diwan
2024-05-05, 12:20 IST
punjabijagran.com
MBBS ਕੋਰਸ
MBBS ਕੋਰਸ ਵਿੱਚ ਦਾਖ਼ਲੇ ਲਈ NEET ਪ੍ਰੀਖਿਆ ਦੀ ਤਿਆਰੀ ਕਰ ਰਹੇ ਨੌਜਵਾਨਾਂ ਨੂੰ ਰਾਜ-ਵਾਰ ਸਰਕਾਰੀ ਅਤੇ ਪ੍ਰਾਈਵੇਟ ਮੈਡੀਕਲ ਕਾਲਜਾਂ ਵਿੱਚ ਸੀਟਾਂ ਦੀ ਗਿਣਤੀ ਪਤਾ ਹੋਣੀ ਚਾਹੀਦੀ ਹੈ।
ਸੂਬਿਆਂ ਅਨੁਸਾਰ ਜਾਣੋ ਸੀਟਾਂ ਲਿਸਟ 1
ਚੰਡੀਗੜ੍ਹ- 1 ਮੈਡੀਕਲ ਕਾਲਜ ਵਿੱਚ 150 ਸੀਟਾਂ, ਗੁਜਰਾਤ- 40 ਮੈਡੀਕਲ ਕਾਲਜਾਂ ਵਿੱਚ 7150 ਸੀਟਾਂ, ਹਰਿਆਣਾ- 15 ਮੈਡੀਕਲ ਕਾਲਜਾਂ ਵਿੱਚ 2185 ਸੀਟਾਂ, ਪੰਜਾਬ-12 ਮੈਡੀਕਲ ਕਾਲਜਾਂ ਵਿੱਚ 1800 ਸੀਟਾਂ।
ਸੂਬਿਆਂ ਅਨੁਸਾਰ ਜਾਣੋ ਸੀਟਾਂ ਲਿਸਟ 2
ਦਿੱਲੀ- 10 ਮੈਡੀਕਲ ਕਾਲਜਾਂ ਵਿੱਚ 1497 ਸੀਟਾਂ, ਹਿਮਾਚਲ ਪ੍ਰਦੇਸ਼ - 8 ਮੈਡੀਕਲ ਕਾਲਜਾਂ ਵਿੱਚ 920 ਸੀਟਾਂ, ਜੰਮੂ-ਕਸ਼ਮੀਰ- 12 ਮੈਡੀਕਲ ਕਾਲਜਾਂ ਵਿੱਚ 1339 ਸੀਟਾਂ, 27- ਰਾਜਸਥਾਨ- 35 ਮੈਡੀਕਲ ਕਾਲਜਾਂ ਵਿੱਚ 5575 ਸੀਟਾਂ।
ਸੂਬਿਆਂ ਅਨੁਸਾਰ ਜਾਣੋ ਸੀਟਾਂ ਲਿਸਟ 3
ਅੰਡੇਮਾਨ ਨਿਕੋਬਾਰ-1 ਮੈਡੀਕਲ ਕਾਲਜ ਵਿਚ 114 ਸੀਟਾਂ ,ਆਂਧਰਾ ਪ੍ਰਦੇਸ਼- 37 ਮੈਡੀਕਲ ਕਾਲਜਾਂ ਵਿੱਚ 6485 ਸੀਟਾਂ , ਅਰੁਣਾਚਲ ਪ੍ਰਦੇਸ਼- 1 ਮੈਡੀਕਲ ਕਾਲਜ ਵਿੱਚ 50 ਸੀਟਾਂ, ਅਸਾਮ- 5 ਮੈਡੀਕਲ ਕਾਲਜਾਂ ਵਿੱਚ 1550 ਸੀਟਾਂ।
ਸੂਬਿਆਂ ਅਨੁਸਾਰ ਜਾਣੋ ਸੀਟਾਂ ਲਿਸਟ 4
ਬਿਹਾਰ- 21 ਮੈਡੀਕਲ ਕਾਲਜਾਂ ਵਿੱਚ 2765 ਸੀਟਾਂ, ਛੱਤੀਸਗੜ੍ਹ- 14 ਮੈਡੀਕਲ ਕਾਲਜਾਂ ਵਿੱਚ 2005 ਸੀਟਾਂ, 8- ਦਾਦਰਾ ਤੇ ਨਗਰ ਹਵੇਲੀ- 1 ਮੈਡੀਕਲ ਕਾਲਜ ਵਿਚ 177 ਸੀਟਾਂ, ਝਾਰਖੰਡ- 9 ਮੈਡੀਕਲ ਕਾਲਜਾਂ ਵਿੱਚ 980 ਸੀਟਾਂ
ਸੂਬਿਆਂ ਅਨੁਸਾਰ ਜਾਣੋ ਸੀਟਾਂ ਲਿਸਟ 5
ਗੋਆ- 1 ਮੈਡੀਕਲ ਕਾਲਜ ਵਿੱਚ 180 ਸੀਟਾਂ, ਕਰਨਾਟਕ- 70 ਮੈਡੀਕਲ ਕਾਲਜਾਂ ਵਿੱਚ 11745 ਸੀਟਾਂ, ਕੇਰਲ- 33 ਮੈਡੀਕਲ ਕਾਲਜਾਂ ਵਿੱਚ 4655 ਸੀਟਾਂ, ਮੱਧ ਪ੍ਰਦੇਸ਼- 27 ਮੈਡੀਕਲ ਕਾਲਜਾਂ ਵਿੱਚ 4800 ਸੀਟਾਂ।
ਸੂਬਿਆਂ ਅਨੁਸਾਰ ਜਾਣੋ ਸੀਟਾਂ ਲਿਸਟ 6
ਮਹਾਰਾਸ਼ਟਰ- 68 ਮੈਡੀਕਲ ਕਾਲਜਾਂ ਵਿੱਚ 10845 ਸੀਟਾਂ, ਮਣੀਪੁਰ- 525 ਸੀਟਾਂ, ਮੇਘਾਲਿਆ - 50 ਸੀਟਾਂ , ਮਿਜ਼ੋਰਮ 100 ਸੀਟਾਂ , ਨਾਗਾਲੈਂਡ- 100 ਸੀਟਾਂ , ਉੜੀਸਾ- 17 ਮੈਡੀਕਲ ਕਾਲਜਾਂ ਵਿੱਚ 2525 ਸੀਟਾਂ
ਸੂਬਿਆਂ ਅਨੁਸਾਰ ਜਾਣੋ ਸੀਟਾਂ ਲਿਸਟ 7
ਪੁਡੂਚੇਰੀ- 1830 ਸੀਟਾਂ, ਸਿੱਕਮ - 150 ਸੀਟਾਂ, ਤਾਮਿਲਨਾਡੂ- 74 ਮੈਡੀਕਲ ਕਾਲਜਾਂ ਵਿੱਚ 11650 ਸੀਟਾਂ, ਤੇਲੰਗਾਨਾ- 56 ਮੈਡੀਕਲ ਕਾਲਜਾਂ ਵਿੱਚ 8490 ਸੀਟਾਂ, ਤ੍ਰਿਪੁਰਾ- 225 ਸੀਟਾਂ, ਉੱਤਰ ਪ੍ਰਦੇਸ਼- 68 ਮੈਡੀਕਲ ਕਾਲਜਾਂ ਵਿੱਚ 9903 ਸੀਟਾਂ।
ਸੂਬਿਆਂ ਅਨੁਸਾਰ ਜਾਣੋ ਸੀਟਾਂ ਲਿਸਟ 8
ਉੱਤਰਾਖੰਡ- 8 ਮੈਡੀਕਲ ਕਾਲਜਾਂ ਵਿੱਚ 1150 ਸੀਟਾਂ ,ਪੱਛਮੀ ਬੰਗਾਲ- 35 ਮੈਡੀਕਲ ਕਾਲਜਾਂ ਵਿੱਚ 5275 ਸੀਟਾਂ
NEET UG: ਜਾਣੋ MBBS 'ਚ ਦਾਖਲੇ ਲਈ ਕਿੰਨੇ ਅੰਕਾਂ ਦੀ ਹੈ ਲੋੜ
Read More