ਜਾਣੋ ਕਿੰਨੇ ਦਿਨਾਂ ਤਕ ਕਰਨੀ ਚਾਹੀਦੀ ਹੈ ਟੂਥਬਰਸ਼ ਦੀ ਵਰਤੋਂ
By Neha diwan
2024-05-31, 11:59 IST
punjabijagran.com
ਟੂਥਬਰਸ਼
ਅਸੀਂ ਸਾਰੇ ਦਿਨ ਵਿੱਚ ਦੋ ਵਾਰ ਆਪਣੇ ਦੰਦ ਸਾਫ਼ ਕਰਦੇ ਹਾਂ। ਅਜਿਹੇ 'ਚ ਕਈ ਲੋਕਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਟੂਥਬਰਸ਼ ਨੂੰ ਕਿੰਨੀ ਵਾਰ ਬਦਲਣਾ ਚਾਹੀਦਾ ਹੈ।
ਟੂਥਬਰਸ਼ ਕਿਉਂ ਬਦਲਣਾ ਹੈ?
ਦੰਦਾਂ ਨੂੰ ਸਹੀ ਢੰਗ ਨਾਲ ਸਾਫ਼ ਕਰਨਾ ਬਹੁਤ ਜ਼ਰੂਰੀ ਹੈ। ਬਹੁਤ ਸਾਰੇ ਲੋਕਾਂ ਨੂੰ ਦੰਦਾਂ ਵਿੱਚ ਦਰਦ ਜਾਂ ਸਾਹ ਦੀ ਬਦਬੂ ਹੁੰਦੀ ਹੈ, ਇਹ ਜਿਆਦਾਤਰ ਸਹੀ ਢੰਗ ਨਾਲ ਬੁਰਸ਼ ਨਾ ਕਰਨ ਤੇ ਇੱਕ ਸਾਫ਼ ਟੁੱਥਬਰਸ਼ ਨਾਲ ਹੁੰਦਾ ਹੈ।
ਟੂਥਬਰੱਸ਼ ਨੂੰ ਦੁਬਾਰਾ ਵਰਤਣਾ
ਜੇਕਰ ਤੁਸੀਂ ਲੰਬੇ ਸਮੇਂ ਤੱਕ ਟੂਥਬਰਸ਼ ਦੀ ਵਰਤੋਂ ਕਰਦੇ ਹੋ, ਤਾਂ ਉਸ ਵਿੱਚ ਕੀਟਾਣੂ ਜਮ੍ਹਾ ਹੋ ਜਾਂਦੇ ਹਨ। ਅਜਿਹੀ ਸਥਿਤੀ ਵਿੱਚ, ਇਹ ਤੁਹਾਡੀ ਸਿਹਤ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ।
ਕਦੋਂ ਬਦਲਣਾ ਸਹੀਂ ਹੈ
ਅਜਿਹੇ 'ਚ ਹਰ 2 ਤੋਂ 3 ਮਹੀਨੇ ਬਾਅਦ ਟੂਥਬਰਸ਼ ਨੂੰ ਬਦਲਣਾ ਚਾਹੀਦਾ ਹੈ।ਛੋਟੇ ਬੱਚਿਆਂ ਦਾ ਟੂਥਬਰਸ਼ 2 ਮਹੀਨਿਆਂ ਦੇ ਅੰਦਰ ਬਦਲ ਦੇਣਾ ਚਾਹੀਦਾ ਹੈ।
ਇਨ੍ਹਾਂ ਗੱਲਾਂ ਦਾ ਧਿਆਨ ਰੱਖੋ
ਤੁਹਾਨੂੰ ਆਪਣਾ ਟੂਥਬਰਸ਼ ਕਿਸੇ ਨਾਲ ਸਾਂਝਾ ਨਹੀਂ ਕਰਨਾ ਚਾਹੀਦਾ। ਸਿਰਫ਼ ਪਤਲੇ ਅਤੇ ਨਰਮ ਬ੍ਰਿਸਟਲ ਵਾਲੇ ਟੂਥਬਰੱਸ਼ ਹੀ ਦੰਦਾਂ ਲਈ ਚੰਗੇ ਹੁੰਦੇ ਹਨ। ਟੂਥਬਰਸ਼ ਨੂੰ ਸਾਫ਼ ਜਗ੍ਹਾ 'ਤੇ ਰੱਖੋ। ਟੂਥਬਰਸ਼ 'ਤੇ ਢੱਕਣ ਜ਼ਰੂਰ ਲਗਾਓ।
ਕੀ ਗਰਮੀਆਂ 'ਚ ਖਾ ਸਕਦੇ ਹਾਂ ਸੁੱਕੇ ਮੇਵੇ ਖਾ, ਜਾਣੋ ਇਸ ਬਾਰੇ
Read More