ਹੰਸਿਕਾ ਮੋਟਵਾਨੀ ਦੀ ਮਾਂਗ 'ਚ ਸੋਹੇਲ ਨੇ ਭਰਿਆ ਸਿੰਦੂਰ, ਦੋਵੇਂ ਹੋ ਗਏ ਇੱਕ ਦੂਜੇ ਦੇ
By Neha Diwan
2022-12-05, 11:38 IST
punjabijagran.com
ਹੰਸਿਕਾ ਮੋਟਵਾਨੀ ਤੇ ਸੋਹੇਲ ਕਥੂਰੀਆ ਦਾ ਵਿਆਹ
4 ਦਸੰਬਰ ਨੂੰ ਜੈਪੁਰ ਨੇੜੇ ਮੁੰਡੋਟਾ ਫੋਰਟ ਐਂਡ ਪੈਲੇਸ 'ਚ ਆਪਣੇ ਪਰਿਵਾਰ ਤੇ ਨਜ਼ਦੀਕੀ ਦੋਸਤਾਂ ਦੀ ਮੌਜੂਦਗੀ 'ਚ ਵਿਆਹ ਦੇ ਬੰਧਨ 'ਚ ਬੱਝ ਗਏ। ਹੰਸਿਕਾ ਨੂੰ ਆਪਣੀ ਪਤਨੀ ਬਣਾਉਣ ਤੋਂ ਬਾਅਦ ਸੋਹੇਲ ਕਾਫੀ ਖੁਸ਼ ਨਜ਼ਰ ਆਏ।
ਹੰਸਿਕਾ ਤੇ ਸੋਹੇਲ ਦੇ ਵਿਆਹ ਦੀਆਂ ਅੰਦਰ ਦੀਆਂ ਤਸਵੀਰਾਂ
ਦੁਲਹਨ ਦੇ ਪਹਿਰਾਵੇ 'ਚ ਹੰਸਿਕਾ ਬੇਹੱਦ ਖੂਬਸੂਰਤ ਲੱਗ ਰਹੀ ਸੀ। ਹੰਸਿਕਾ ਮੋਟਵਾਨੀ ਨੇ ਵਿਆਹ 'ਚ ਲਾਲ ਰੰਗ ਦਾ ਲਹਿੰਗਾ ਪਾਇਆ ਸੀ।
ਵਿਆਹ ਦਾ ਲੁੱਕ
ਇਸ ਦੇ ਨਾਲ ਹੀ ਹੰਸਿਕਾ ਦਾ ਚੂੜਾ ਤੇ ਕਲੀਰੇ ਵੀ ਖਾਸ ਸਨ। ਸੋਹੇਲ ਦੀ ਗੱਲ ਕਰੀਏ ਤਾਂ ਉਸ ਨੇ ਆਫ-ਵਾਈਟ ਕਲਰ ਦੀ ਸ਼ੇਰਵਾਨੀ ਪਹਿਨੀ ਸੀ। ਲਾੜਾ ਬਣਿਆ ਸੋਹੇਲ ਕਾਫੀ ਖੂਬਸੂਰਤ ਲੱਗ ਰਿਹਾ ਸੀ।
ਜੋੜਾ ਹੱਥ ਫੜੇ ਹੋਏ ਦਿਖਾਈ ਦਿੱਤੇ
ਇਸ ਤਸਵੀਰ ਵਿੱਚ ਹੰਸਿਕਾ ਤੇ ਸੋਹੇਲ ਇੱਕ ਦੂਜੇ ਦਾ ਹੱਥ ਫੜੇ ਹੋਏ ਹਨ। ਦੋਵਾਂ ਦੇ ਗਲਾਂ ਵਿਚ ਮਾਲਾ ਪਾਈ ਹੋਈ ਹੈ। ਇਨ੍ਹਾਂ ਦੀ ਜੋੜੀ ਬੇਹੱਦ ਖੂਬਸੂਰਤ ਲੱਗ ਰਹੀ ਹੈ।
ਸ਼ਾਨਦਾਰ ਅੰਦਾਜ਼ 'ਚ ਹੰਸਿਕਾ ਦੀ ਐਂਟਰੀ
ਹੰਸਿਕਾ ਦੀ ਬ੍ਰਾਈਡਲ ਐਂਟਰੀ ਕਿਸੇ ਰਾਣੀ ਤੋਂ ਘੱਟ ਨਹੀਂ ਸੀ। ਹੰਸਿਕਾ ਦਾ ਭਰਾ ਉਸ ਨੂੰ ਫੁੱਲਾਂ ਦੀ ਚਾਦਰ ਹੇਠ ਲੈ ਆਇਆ ਸੀ।
ਵਿਆਹ ਦੀ ਰਸਮ
ਇਸ ਤਸਵੀਰ 'ਚ ਸੋਹੇਲ ਅਤੇ ਹੰਸਿਕਾ ਵਿਆਹ ਦੀ ਰਸਮ ਅਦਾ ਕਰਦੇ ਨਜ਼ਰ ਆ ਰਹੇ ਹਨ, ਜਿੱਥੇ ਅਦਾਕਾਰਾ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਦੋਹਾਂ ਦੇ ਵਿਆਹ ਦੀ ਚਰਚਾ ਕਾਫੀ ਸਮੇਂ ਤੋਂ ਚੱਲ ਰਹੀ ਸੀ।
ਜੈਮਾਲਾ
ਦੋਵੇਂ ਇਕ-ਦੂਜੇ ਨੂੰ ਹਾਰ ਪਾਉਂਦੇ ਨਜ਼ਰ ਆ ਰਹੇ ਹਨ। ਵਰਮਾਲਾ ਦੀ ਰਸਮ ਤੋਂ ਬਾਅਦ ਦੋਵਾਂ ਨੇ ਉਥੇ ਮੌਜੂਦ
ਰੁਬੀਨਾ ਦਿਲੈਕ ਨੇ ਸ਼ੇਅਰ ਕੀਤੀਆਂ ਬੇਬੀ ਬੰਪ ਦੀਆਂ ਤਾਜ਼ਾ ਤਸਵੀਰਾਂ
Read More