ਰਾਤ ਨੂੰ ਗੂਗਲ 'ਤੇ ਸਭ ਤੋਂ ਵੱਧ ਕੀ ਸਰਚ ਕਰਦੀਆਂ ਹਨ ਕੁੜੀਆਂ ? ਜਾਣੋ ਲਿਸਟ


By Neha Diwan2022-10-04, 16:29 ISTpunjabijagran.com

ਬਿਊਟੀ ਟਿਪਸ

ਹਰ ਕੋਈ ਵੱਖਰਾ ਦਿਖਣਾ ਚਾਹੁੰਦਾ ਹੈ। ਇਸ ਦੇ ਲਈ ਕੁੜੀਆਂ ਇੰਟਰਨੈੱਟ 'ਤੇ ਬਿਊਟੀ ਟਿਪਸ ਸਰਚ ਕਰਦੀਆਂ ਹਨ।

ਕਰੀਅਰ ਸੰਬੰਧੀ ਜਾਣਕਾਰੀ

ਗੂਗਲ ਦੀ ਇਕ ਰਿਪੋਰਟ ਮੁਤਾਬਕ ਲੜਕੀਆਂ ਆਪਣੇ ਕਰੀਅਰ ਨੂੰ ਜ਼ਿਆਦਾ ਮਹੱਤਵ ਦਿੰਦੀਆਂ ਹਨ ਇਸ ਬਹੁਤ ਸੋਚਦੀਆਂ ਹਨ। ਇਸ ਬਾਰੇ ਜਾਣਕਾਰੀ ਸਰਚ ਕਰਦੀਆਂ ਰਹਿੰਦੀਆਂ ਹਨ।

ਆਨਲਾਈਨ ਸ਼ਾਪਿੰਗ ਸਾਈਟ

ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਲੜਕੀਆਂ ਦੇ ਮਨ 'ਚ ਸ਼ਾਪਿੰਗ ਪਲਾਨ ਹਮੇਸ਼ਾ ਹੁੰਦੇ ਹਨ। ਖੋਜ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਕੁੜੀਆਂ ਆਨਲਾਈਨ ਸ਼ਾਪਿੰਗ ਵੈੱਬਸਾਈਟ 'ਤੇ ਬਹੁਤ ਸਰਚ ਕਰਦੀਆਂ ਹਨ।

ਰੋਮਾਂਟਿਕ ਗੀਤ

ਅਸੀਂ ਸਾਰੇ ਗੀਤ ਸੁਣਨਾ ਪਸੰਦ ਕਰਦੇ ਹਾਂ। ਕੁੜੀਆਂ ਇੰਟਰਨੈੱਟ 'ਤੇ ਰੋਮਾਂਟਿਕ ਗੀਤਾਂ ਨੂੰ ਸਰਚ ਕਰਦੀਆਂ ਹਨ।

ਮੋਟਾਪੇ ਨੂੰ ਘੱਟ ਕਰਨ ਦੇ ਟਿਪਸ

ਕਈ ਲੜਕੀਆਂ ਆਪਣੇ ਮੋਟਾਪੇ ਤੋਂ ਵੀ ਪ੍ਰੇਸ਼ਾਨ ਹੁੰਦੀਆਂ ਹਨ। ਉਹ ਜ਼ਿਆਦਾਤਰ ਮੋਟਾਪਾ ਘਟਾਉਣ ਲਈ ਟਿਪਸ ਲੱਭਦੀਆਂ ਹਨ। ਤਾਂ ਜੋ ਉਹ ਆਸਾਨੀ ਨਾਲ ਆਪਣਾ ਭਾਰ ਘੱਟ ਕੀਤਾ ਜਾ ਸਕੇ।

ਖੁਦ ਵਾਲ ਕੱਟਣ ਦੇ ਟਿਪਸ

ਕੁੜੀਆਂ ਵਾਲਾਂ ਨੂੰ ਲੈ ਕੇ ਵੀ ਬਹੁਤ ਪੋਜ਼ੈਸਿਵ ਹੁੰਦੀਆਂ ਹਨ। ਇਸ ਲਈ ਉਹ ਇੰਟਰਨੈੱਟ 'ਤੇ ਦੇਖਦੀਆਂ ਹਨ ਕਿ ਉਹ ਆਪਣੇ ਵਾਲ ਖੁਦ ਕਿਵੇਂ ਕੱਟ ਕਰ ਸਕਦੀਆਂ ਹਨ, ਤਾਂ ਜੋ ਉਹ ਵਾਲਾਂ ਨੂੰ ਆਪਣੇ ਅਨੁਸਾਰ ਕੱਟ ਸਕਣ।

ਕੀ ਤੁਸੀਂ ਵੀ ਜਾਣਾ ਚਾਹੁੰਦੇ ਹੋ ਹਿਮਾਚਲ ਦੀਆਂ ਇਨ੍ਹਾਂ ਖੂਬਸੂਰਤ ਥਾਵਾਂ 'ਤੇ