ਗੌਹਰ ਖਾਨ ਨੇ ਕਰਵਾਇਆ ਮੈਟਰਨਿਟੀ ਫੋਟੋਸ਼ੂਟ, ਚਿਹਰੇ 'ਤੇ ਦਿਖਾਈ ਦਿੱਤਾ ਸ਼ਾਨਦਾਰ ਗਲੋ


By Neha diwan08, May 2023 02:34 PMpunjabijagran.com

ਗੌਹਰ ਖਾਨ

ਗੌਹਰ ਖਾਨ ਹਾਲ ਹੀ ਵਿੱਚ ਉਸਦੇ ਮੈਟਰਨਿਟੀ ਫੋਟੋਸ਼ੂਟ ਵਿੱਚ ਉਸਦੇ ਬੇਬੀ ਬੰਪ ਨੂੰ ਫਲਾਂਟ ਕਰਦੀ ਨਜ਼ਰ ਆਈ

ਪ੍ਰੈਗਨੈਂਸੀ ਫੇਜ਼

ਗੌਹਰ ਖਾਨ ਇਸ ਸਮੇਂ ਆਪਣੇ ਪ੍ਰੈਗਨੈਂਸੀ ਫੇਜ਼ ਨੂੰ ਮਨਾ ਰਹੀ ਹੈ। ਉਹ ਬੇਬੀ ਬੰਪ ਨਾਲ ਬਹੁਤ ਫੋਟੋਆਂ ਸ਼ੇਅਰ ਕਰਦੀ ਰਹਿੰਦੀ ਹੈ।

ਫੈਨਜ਼ ਕਾਫੀ ਖੁਸ਼

ਗੌਹਰ ਦੀ ਪ੍ਰੈਗਨੈਂਸੀ ਦੀ ਖਬਰ ਤੋਂ ਫੈਨਜ਼ ਬਹੁਤ ਖੁਸ਼ ਹਨ। ਅਦਾਕਾਰਾ ਵਲੋਂ ਸ਼ੇਅਰ ਕੀਤੀਆਂ ਤਸਵੀਰਾਂ ਤੇ ਉਹ ਆਪਣਾ ਪਿਆਰ ਕਮੈਂਟ ਕਰ ਦਿੰਦੇ ਰਹਿੰਦੇ ਹਨ।

ਗੌਹਰ ਖਾਨ ਦਾ ਵਿਆਹ

ਗੌਹਰ 39 ਸਾਲਾ ਉਮਰ 'ਚ ਮਾਂ ਬਣਨ ਜਾਂ ਰਹੀ ਹੈ। ਗੌਹਰ ਦਾ ਵਿਆਹ 2020 'ਚ ਹੋਇਆ ਸੀ।

ਪ੍ਰੈਗਨੈਂਸੀ ਫੋਟੋਸ਼ੂਟ

ਗੌਹਰ ਤਸਵੀਰਾਂ 'ਚ ਬਹੁਤ ਖੂਬਸੂਰਤ ਲੱਗ ਰਹੀ ਹੈ। ਉਹ ਬੇਬੀ ਬੰਪ ਫਲਾਂਟ ਕਰਦੇ ਹੋਏ ਕਈ ਤਰ੍ਹਾਂ ਦੇ ਪੋਜ ਦੇ ਰਹੀ ਹੈ।

ਚਿਹਰੇ ਤੇ ਨਿਖਾਰ

ਗੌਹਰ ਦੇ ਚਿਹਰੇ ਤੇ ਪ੍ਰੈਗਨੈਂਸੀ ਦਾ ਨਿਖਾਰ ਸਾਫ ਨਜ਼ਰ ਆ ਰਿਹੈ। ਉਸ ਦੇ ਚਿਹਰੇ ਤੇ ਸਮਾਈਲ ਉਸ ਦੇ ਨੂਰ ਨੂੰ ਹੋਰ ਵਧਾ ਰਹੀਂ ਹੈ।

ਬੇਬੀ ਬੰਪ ਨੂੰ ਢੱਕਣ ਲਈ ਫੈਨਜ਼ ਨੇ ਕੀਤੀ ਤਾਰੀਫ

ਮਾਡਲ-ਅਭਿਨੇਤਰੀ ਨੇ ਆਪਣੀ ਗਰਭ ਅਵਸਥਾ ਦੇ ਸ਼ੂਟ ਲਈ ਮੈਕਸੀ ਡਰੈੱਸ ਪਹਿਨੀ ਸੀ ਅਤੇ ਇਸ ਤਰ੍ਹਾਂ ਉਸ ਦੇ ਬੇਬੀ ਬੰਪ ਨੂੰ ਢੱਕ ਲਿਆ ਸੀ, ਹੋਰ ਬਹੁਤ ਸਾਰੀਆਂ ਔਰਤਾਂ ਦੇ ਉਲਟ ਜੋ ਇਸ ਨੂੰ ਦਿਖਾਉਣਾ ਪਸੰਦ ਕਰਦੀਆਂ ਹਨ।

ਯੂਜ਼ਰ ਨੇ ਕੀਤੀ ਤਾਰੀਫ

ਕਮੈਂਟ ਸੈਕਸ਼ਨ 'ਚ ਇਕ ਯੂਜ਼ਰ ਨੇ ਉਸ ਦੀ ਤਾਰੀਫ ਕਰਦੇ ਹੋਏ ਲਿਖਿਆ,

ALL PHOTO CREDIT : INSTAGRAM

ਸਲਿਟ ਆਊਟਫਿਟ ਪਾ ਕੇ ਸੋਨਮ ਬਾਜਵਾ ਨੇ ਹੌਟਨੈੱਸ ਨਾਲ ਸੋਸ਼ਲ ਮੀਡੀਆ 'ਤੇ ਮਚਾਈ ਤਬਾਈ