ਸਲਿਟ ਆਊਟਫਿਟ ਪਾ ਕੇ ਸੋਨਮ ਬਾਜਵਾ ਨੇ ਹੌਟਨੈੱਸ ਨਾਲ ਸੋਸ਼ਲ ਮੀਡੀਆ 'ਤੇ ਮਚਾਈ ਤਬਾਈ


By Neha diwan08, May 2023 02:11 PMpunjabijagran.com

ਸੋਨਮ ਬਾਜਵਾ

ਭਾਰਤੀ ਮਾਡਲ ਸੋਨਮ ਬਾਜਵਾ ਨੇ ਐਚਟੀ ਇੰਡੀਆਜ਼ ਮੋਸਟ ਸਟਾਈਲਿਸ਼ ਐਵਾਰਡਜ਼ 2023 ਵਿੱਚ ਇੱਕ ਸਲਿਟ ਕੱਟ ਪਹਿਰਾਵੇ ਵਿੱਚ ਰੈੱਡ ਕਾਰਪੇਟ ਹੌਟਨੈੱਸ ਨਾਲ ਸਭ ਨੂੰ ਹੈਰਾਨ ਕਰ ਦਿੱਤਾ।

ਸ਼ੋਸ਼ਲ ਮੀਡੀਆ

ਉਸ ਦੀ ਚਮਕਦਾਰ ਹੌਟਨੈੱਸ ਤੇ ਆਤਮ ਵਿਸ਼ਵਾਸ ਨੇ ਫੈਨਜ਼ ਨੂੰ ਹੈਰਾਨ ਕਰ ਦਿੱਤਾ ਤੇ ਸੋਸ਼ਲ ਮੀਡੀਆ ਉਸ ਦੇ ਫੈਨਜ਼ ਨੇ ਉਸ ਨੂੰ ਬਹੁਤ ਪਿਆਰ ਦਿੱਤਾ।

ਫੈਸ਼ਨ ਸਟੇਟਮੈਂਟਸ

ਮਾਡਲ ਦੇ ਬੋਲਡ ਫੈਸ਼ਨ ਸਟੇਟਮੈਂਟਸ ਅਤੇ ਖੂਬਸੂਰਤ ਵਿਵਹਾਰ ਨੇ ਉਸ ਨੂੰ ਇੱਕ ਵਾਰ ਫਿਰ ਟਾਕ ਆਫ ਦ ਟਾਊਨ ਅਤੇ ਫੈਸ਼ਨ ਆਈਕਨ ਬਣਾ ਦਿੱਤਾ ਹੈ।

ਪੰਜਾਬੀ ਇੰਡਸਟਰੀ

ਪੰਜਾਬੀ ਇੰਡਸਟਰੀ 'ਚ ਸੋਨਮ ਨੂੰ ਹਰ ਕੋਈ ਜਾਣਦਾ। ਉਸ ਦੀ ਗਿਣਤੀ ਟਾਪ ਅਦਾਕਾਰਾ 'ਚ ਹੁੰਦੀ।

ਸਟਾਈਲ

ਫੈਸ਼ਨ ਉਸ ਦੇ ਸਟਾਈਲ ਨੂੰ ਫਾਲੋ ਕਰਦੇ ਹਨ। ਉਸ ਦੀ ਬੇਮਿਸਾਲ ਲੁੱਕਜ਼ ਤੇ ਬੇਮਿਸਾਲ ਖੂਬਸੂਰਤੀ ਨੂੰ ਲੋਕ ਪਸੰਦ ਕਰਦੇ ਹਨ।

ਵੈੱਟ ਲੁੱਕ ਡਰੈੱਸ

ਸੋਨਮ ਬਾਜਵਾ ਨੇ ਆਪਣੀ 'ਵੈੱਟ ਲੁੱਕ ਡਰੈੱਸ' 'ਚ ਸਭ ਨੂੰ ਹੈਰਾਨ ਕਰ ਦਿੱਤਾ। ਉਹ ਇਸ 'ਚ ਬਹੁਤ ਖੂਬਸੂਰਤ ਲੱਗ ਰਹੀ ਹੈ।

ਆਵਰਆਲ ਲੁੱਕ

ਉਸਨੇ ਕਰਲਡ ਖੁੱਲੇ ਬਾਲ, ਉੱਚੀ ਅੱਡੀ ਤੇ ਘੱਟੋ-ਘੱਟ ਗਹਿਣੇ, ਚਮਕਦਾਰ ਚਮੜੀ, ਗੁਲਾਬੀ ਬੁੱਲ੍ਹਾਂ, ਤੇ ਲਾਈਟ ਮੇਕਅਪ ਦੇ ਨਾਲ ਸ਼ਾਨਦਾਰ ਫਿਰੋਜ਼ੀ ਪਹਿਰਾਵੇ ਨੂੰ ਸਟਾਈਲ ਕੀਤਾ।

ALL PHOTO CREDIT : INSTAGRAM

ਲਾਲ ਪਹਿਰਾਵੇ 'ਚ ਖੂਬਸੂਰਤੀ ਦਾ ਜਲਵਾ ਬਿਖੇਰ ਰਹੀ ਹੈ ਹਿਨਾ ਖਾਨ, ਵੇਖੋ ਤਸਵੀਰਾਂ