ਜੇ ਠੰਢਾ ਰਹਿਣ ਲਈ ਪੀਂਦੇ ਹੋ ਗੰਨੇ ਦਾ ਰਸ ਤਾਂ ਜਾਣੋ ਫਾਇਦੇ ਤੇ ਨੁਕਸਾਨ


By Neha diwan2024-06-02, 14:24 ISTpunjabijagran.com

ਗੰਨੇ ਦਾ ਰਸ

ਗੰਨੇ ਦੇ ਰਸ ਨੂੰ ਹੋਰ ਵੀ ਪੌਸ਼ਟਿਕ ਬਣਾਉਣ ਲਈ ਨਿੰਬੂ ਅਤੇ ਅਦਰਕ ਦਾ ਰਸ ਅਤੇ ਨਾਰੀਅਲ ਪਾਣੀ ਮਿਲਾ ਕੇ ਪੀਣ ਨਾਲ ਹੈਰਾਨੀਜਨਕ ਲਾਭ ਮਿਲਦਾ ਹੈ। ਇਹ ਪਿਸ਼ਾਬ ਨੂੰ ਆਸਾਨੀ ਨਾਲ ਛੱਡਣ ਵਿੱਚ ਮਦਦ ਕਰਦਾ ਹੈ

ਗੰਨੇ ਦੇ ਰਸ ਦੇ ਫਾਇਦੇ

ਗੁਰਦਿਆਂ ਦੇ ਕੰਮਕਾਜ ਵਿੱਚ ਸੁਧਾਰ ਕਰਦਾ ਹੈ। ਕੈਲਸ਼ੀਅਮ, ਕਾਪਰ, ਮੈਗਨੀਸ਼ੀਅਮ, ਮੈਂਗਨੀਜ਼, ਜ਼ਿੰਕ, ਆਇਰਨ ਅਤੇ ਪੋਟਾਸ਼ੀਅਮ, ਵਿਟਾਮਿਨ ਏ, ਬੀ1, ਬੀ2, ਬੀ3 ਅਤੇ ਵਿਟਾਮਿਨ ਸੀ ਵਰਗੇ ਕਈ ਵਿਟਾਮਿਨਾਂ ਦਾ ਸਰੋਤ ਵੀ ਹੈ।

ਪੀਣ ਦੇ ਫਾਇਦੇ

ਤੁਰੰਤ ਊਰਜਾ ਦਿੰਦਾ ਹੈ ਤੇ ਤੇਜ਼ ਧੁੱਪ ਜਾਂ ਗਰਮੀ ਵਿੱਚ ਗਲੂਕੋਜ਼ ਤੇ ਇਲੈਕਟ੍ਰੋਲਾਈਟ ਦਾ ਕੰਮ ਕਰਦਾ ਹੈ। ਮੁਹਾਸੇ ਨੂੰ ਦੂਰ ਕਰਦਾ ਹੈ ਲਿਵਰ ਦੇ ਕੰਮਕਾਜ ਵਿੱਚ ਸੁਧਾਰ ਕਰਦਾ ਹੈ। ਗੁਰਦੇ ਦੀ ਸਿਹਤ ਲਈ ਫਾਇਦੇਮੰਦ ਹੈ।

ਪਾਚਨ ਕਿਰਿਆ 'ਚ ਫਾਇਦਾ

ਪਾਚਨ ਕਿਰਿਆ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ। ਕੈਂਸਰ ਨਾਲ ਲੜਨ ਦੀ ਸਮਰੱਥਾ ਵਧਾਉਂਦਾ ਹੈ। ਚਮੜੀ 'ਤੇ ਚਮਕ ਲਿਆਉਂਦਾ ਹੈ ਅਤੇ ਬੁਢਾਪੇ ਨੂੰ ਦੂਰ ਕਰਦਾ ਹੈ।

ਗੰਨੇ ਦਾ ਰਸ ਪੀਣ ਦੇ ਨੁਕਸਾਨ

ਇਹ ਡਾਇਬਟੀਜ਼ ਵਾਲੇ ਲੋਕਾਂ ਲਈ ਸਿਹਤਮੰਦ ਨਹੀਂ ਹੈ। ਜ਼ਿਆਦਾ ਕੈਲੋਰੀ ਕਾਰਨ ਭਾਰ ਵਧਣ ਦਾ ਖਤਰਾ। ਦੰਦਾਂ ਨੂੰ ਵੀ ਨੁਕਸਾਨ ਪਹੁੰਚਾ ਸਕਦੈ।

ਚਮੜੀ ਹੈ ਤੇਲਯੁਕਤ ਤਾਂ ਨਾ ਕਰੋ ਇਹ ਕੰਮ, ਹੋ ਸਕਦੈ ਨੁਕਸਾਨ