ਅਸੀਂ ਸਾਰੇ ਸਟਾਈਲਿਸ਼ ਦਿਖਣਾ ਪਸੰਦ ਕਰਦੇ ਹਾਂ। ਜਦੋਂ ਕਿ ਅਸੀਂ ਰੋਜ਼ਾਨਾ ਦੇ ਨਾਲ-ਨਾਲ ਕਿਸੇ ਵੀ ਫੰਕਸ਼ਨ ਵਿੱਚ ਸੂਟ ਪਹਿਨਣਾ ਪਸੰਦ ਕਰਦੇ ਹਾਂ।
ਵਿਆਹਾਂ ਦਾ ਸੀਜਨ ਸ਼ੁਰੂ ਹੋ ਗਿਆ ਹੈ ਤੇ ਇਸ ਮੌਕੇ ਅਸੀਂ ਜ਼ਿਆਦਾਤਰ ਹੈਵੀ ਸੂਟ ਡਿਜ਼ਾਈਨਾਂ ਦੀ ਚੋਣ ਕਰਨਾ ਪਸੰਦ ਕਰਦੇ ਹਾਂ।
ਕਾਲੀਦਾਰ ਸਲਵਾਰ ਅਤੇ ਛੋਟੀ ਕੁਰਤੀ ਦਾ ਟ੍ਰੈਂਡ ਤੁਹਾਨੂੰ ਪੰਜਾਬੀ ਲੁੱਕ ਦੇਣ ਵਿੱਚ ਮਦਦ ਕਰੇਗਾ।
ਜੇ ਤੁਸੀਂ ਹੈਵੀ ਵਰਕ ਆਊਟਫਿਟ ਨੂੰ ਸਟਾਈਲ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਇਸ ਤਰ੍ਹਾਂ ਲੰਬੀ ਸਕਰਟ ਦੇ ਨਾਲ ਸ਼ਾਰਟ ਕੁਰਤੀ ਨੂੰ ਸਟਾਈਲ ਕਰ ਸਕਦੇ ਹੋ।
ਜੇ ਤੁਹਾਡਾ ਕੱਦ ਲੰਬਾ ਹੈ ਤਾਂ ਤੁਸੀਂ ਸ਼ਾਰਟ ਕੁਰਤੀ ਦੇ ਨਾਲ ਇਸ ਤਰ੍ਹਾਂ ਸਟਾਈਲ ਕਰ ਸਕਦੇ ਹੋ।