ਜਾਨ੍ਹਵੀ ਕਪੂਰ ਮਨਾ ਰਹੀ ਹੈ ਮਾਲਦੀਵ 'ਚ ਛੁੱਟੀਆਂ, ਸ਼ੇਅਰ ਕੀਤੀਆਂ ਹੌਟ ਲੁੱਕ ਦੀਆਂ ਤਸਵੀਰਾਂ


By Neha Diwan12, Dec 2022 11:17 AMpunjabijagran.com

ਜਾਨ੍ਹਵੀ ਕਪੂਰ

ਜਾਨ੍ਹਵੀ ਕਪੂਰ ਇਸ ਸਮੇਂ ਮਾਲਦੀਵ ਵਿੱਚ ਸੈਰ ਕਰ ਰਹੀ ਹੈ। ਇੰਸਟਾਗ੍ਰਾਮ 'ਤੇ ਉਸ ਦੀਆਂ ਡਰਾਪ-ਡੈੱਡ ਖੂਬਸੂਰਤ ਤਸਵੀਰਾਂ ਪੂਰੇ ਇੰਟਰਨੈੱਟ 'ਤੇ ਧੂਮ ਮਚਾ ਰਹੀਆਂ ਹਨ।

ਜਾਨ੍ਹਵੀ ਕਪੂਰ ਨੇ ਫਿਰ ਤੋਂ ਸਾਰਿਆਂ ਦਾ ਦਿਲ ਜਿੱਤ ਲਿਆ ਹੈ

ਇਸ ਵਾਰ ਆਪਣੀ ਟ੍ਰੈਵਲ ਡਾਇਰੀਆਂ ਵਿੱਚੋਂ ਜਾਹਨਵੀ ਕਪੂਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਕੀ ਸਾਂਝਾ ਕੀਤਾ ਹੈ।

ਬੀਚ ਅਵਤਾਰ 'ਚ ਜਾਨ੍ਹਵੀ ਕਪੂਰ ਕਾਫੀ ਹੌਟ ਨਜ਼ਰ ਆਈ

ਬੀਚ 'ਤੇ ਉਤਰੀ, ਜਾਨ੍ਹਵੀ ਸੈਕਸੀ ਬਲੂ ਬਿਕਨੀ ਟਾਪ 'ਚ ਦਿਖਾਈ ਦਿੱਤੀ ਤੇ ਇਸ ਨੂੰ ਚਮਕਦਾਰ ਮਿੰਨੀ ਸਕਰਟ ਨਾਲ ਜੋੜਿਆ।

ਜਾਨ੍ਹਵੀ ਕਪੂਰ ਕਈ ਹੌਟ ਪੋਜ਼ ਦਿੱਤੇ

ਜਾਨ੍ਹਵੀ ਕਪੂਰ ਹਮੇਸ਼ਾ ਦੀ ਤਰ੍ਹਾਂ ਖੂਬਸੂਰਤ ਲੱਗ ਰਹੀ ਹੈ ਉਸ ਨੇ ਕਈ ਹੌਟ ਪੋਜ਼ ਦਿੱਤੇ ਤੇ ਫੈਨਜ਼ ਦਾ ਦਿਲ ਜਿੱਤ ਲਿਆ।

ਗਲੈਮਰਸ ਲੁੱਕ

ਜਾਨ੍ਹਵੀ ਕਪੂਰ ਦਾ ਇਹ ਬਿਕਨੀ ਲੁੱਕ ਬਹੁਤ ਗਲੈਮਰਸ ਤੇ ਮਨਮੋਹਕ ਲੱਗ ਰਹੀ ਹੈ।

ਇੰਸਟਾਗ੍ਰਾਮ

ਜਾਨ੍ਹਵੀ ਕਪੂਰ ਨੇ ਆਪਣੀਆਂ ਇੰਸਟਾਗ੍ਰਾਮ ਤਸਵੀਰਾਂ ਨੂੰ ਕੈਪਸ਼ਨ ਦੇ ਕੇ ਸ਼ੇਅਰ ਕੀਤਾ। ਜਿਸ ਤੋਂ ਬਾਅਦ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਨੇ ਬਹੁਤ ਪਿਆਰ ਦਿੱਤਾ।

ਜਾਨ੍ਹਵੀ ਕਪੂਰ ਦਾ ਵਰਕ ਫੰਰਟ

ਜਾਨ੍ਹਵੀ ਨੂੰ ਆਖਰੀ ਵਾਰ 'ਮਿਲੀ' 'ਚ ਦੇਖਿਆ ਤੇ ਅਗਲੀ ਵਾਰ 'ਬਾਵਾਲ' 'ਚ ਵਰੁਣ ਧਵਨ ਨਾਲ ਨਾਲ ਨਜ਼ਰ ਆਵੇਗੀ। ਮਿਸਟਰ ਐਂਡ ਮਿਸਿਜ਼ ਮਾਹੀ ਲਈ ਆਪਣੇ ਰੂਹੀ ਕੋ-ਸਟਾਰ ਰਾਜਕੁਮਾਰ ਨਾਲ ਦੁਬਾਰਾ ਕੰਮ ਕਰੇਗੀ

ALL PHOTO CREDIT : INSTAGRAM

ਸ਼ਹਿਨਾਜ਼ ਗਿੱਲ ਨੇ ਕੀਤੇ ਬਦਰੀਨਾਥ ਧਾਮ ਦੇ ਦਰਸ਼ਨ, ਸ਼ੇਅਰ ਕੀਤੀਆਂ ਤਸਵੀਰਾਂ