ਕੀ ਤੁਸੀਂ ਘੁਰਾੜੇ ਤੋਂ ਹੋ ਪਰੇਸ਼ਾਨ, ਤਾਂ ਅਪਣਾਓ ਇਹ ਟਿਪਸ


By Neha diwan15, Sep 2024 02:57 PMpunjabijagran.com

ਘੁਰਾੜੇ ਦੀ ਸਮੱਸਿਆ

ਸਿਹਤ ਮਾਹਿਰ ਦੱਸਦੇ ਹਨ ਕਿ ਘੁਰਾੜੇ ਉਹ ਆਵਾਜ਼ ਹੈ ਜੋ ਉਦੋਂ ਪੈਦਾ ਹੁੰਦੀ ਹੈ ਜਦੋਂ ਸੌਣ ਵੇਲੇ ਮੂੰਹ ਅਤੇ ਨੱਕ ਵਿੱਚੋਂ ਹਵਾ ਦੇ ਵਹਾਅ ਵਿੱਚ ਅੰਸ਼ਕ ਤੌਰ 'ਤੇ ਰੁਕਾਵਟ ਆਉਂਦੀ ਹੈ।

ਇਸ ਦੇ ਹਨ ਵੱਖ-ਵੱਖ ਕਾਰਨ

ਨੱਕ ਦੀ ਸਮੱਸਿਆ, ਨੀਂਦ ਦੀ ਸਥਿਤੀ ,ਮੋਟਾਪਾ ,ਸ਼ਰਾਬ , ਸਲੀਪ ਐਪਨੀਆ

ਘੁਰਾੜਿਆਂ ਨੂੰ ਕਿਵੇਂ ਰੋਕਿਆ ਜਾਵੇ?

ਸੌਣ ਦੀ ਸਥਿਤੀ ਨੂੰ ਬਦਲੋ, ਆਪਣੇ ਪਾਸੇ ਸੌਣ ਨਾਲ ਘੁਰਾੜਿਆਂ ਨੂੰ ਘੱਟ ਕਰਨ ਵਿੱਚ ਮਦਦ ਮਿਲ ਸਕਦੀ ਹੈ।

ਭਾਰ ਘੱਟ ਕਰੋ

ਭਾਰ ਘਟਾਉਣ ਨਾਲ ਗਰਦਨ ਦੇ ਦੁਆਲੇ ਚਰਬੀ ਵਾਲੇ ਟਿਸ਼ੂ ਘੱਟ ਹੋ ਸਕਦੇ ਹਨ ਤੇ ਘੁਰਾੜੇ ਘੱਟ ਸਕਦੇ ਹਨ।

ਬੰਦ ਨੱਕ

ਬੰਦ ਨੱਕ ਦਾ ਇਲਾਜ ਕਰੋ। ਤੁਸੀਂ ਆਪਣੇ ਨੱਕ ਨੂੰ ਠੀਕ ਕਰਨਾ ਲਈ ਐਲਰਜੀ ਵਾਲੀਆਂ ਦਵਾਈਆਂ ਦੀ ਵਰਤੋਂ ਕਰ ਸਕਦੇ ਹੋ। ਕਾਫ਼ੀ ਮਾਤਰਾ ਵਿੱਚ ਪਾਣੀ ਪੀਣ ਨਾਲ ਫਾਇਦਾ ਹੁੰਦੈ।

ਯੂਰਿਕ ਐਸਿਡ ਨੂੰ ਕੰਟਰੋਲ ਕਰਨ ਲਈ ਖਾ ਸਕਦੇ ਹੋ ਇਹ ਫ਼ਲ