ਬਸੰਤ ਪੰਚਮੀ ’ਤੇ ਟਰਾਈ ਕਰੋ ਐਕਟ੍ਰੈਸਸ ਦੀਆਂ ਇਹ ਯੈਲੋ ਸਾੜੀ
By Neha Diwan
2023-01-18, 16:37 IST
punjabijagran.com
ਮਾਧੁਰੀ ਦੀਕਸ਼ਤ
ਧਕ ਧਕ ਗਰਲ ਮਾਧੁਰੀ ਦੀਕਸ਼ਤ ਦੀ ਇਹ ਕਾਟਨ ਸਾੜੀ ਤੁਸੀਂ ਇਸ ਬਸੰਤ ਪੰਚਮੀ ’ਤੇ ਟਰਾਈ ਕਰ ਸਕਦੇ ਹੋ।
ਰਵੀਨਾ ਟੰਡਨ
ਬਸੰਤ ਪੰਚਮੀ ’ਤੇ ਤੁਸੀਂ ਕੁਝ ਡਿਫਰੈਂਟ ਟਰਾਈ ਕਰਨਾ ਚਾਹੁੰਦੇ ਹੋ ਤਾਂ ਰਵੀਨਾ ਟੰਡਨ ਦੀ ਇਸ ਇੰਡੋ ਵੈਸਟਰਨ ਸਾੜੀ ਤੋਂ ਇੰਸਪੀਰੇਸ਼ਨ ਲੈ ਸਕਦੇ ਹੋ।
ਅਵਨੀਤ ਕੌਰ
ਇਸ ਫਲਾਵਰ ਪ੍ਰਿੰਟੇਡ ਸਾੜੀ ਵਿਚ ਅਵਨੀਤ ਕੌਰ ਬੇਹੱਦ ਖੂਬਸੂਰਤ ਲੱਗ ਰਹੀ ਹੈ, ਤੁਸੀਂ ਸਾੜੀ ਦੇ ਨਾਲ ਨਾਲ ਅਦਾਕਾਰਾ ਦਾ ਲੁਕ ਵੀ ਕੈਰੀ ਕਰ ਸਕਦੇ ਹੋ।
ਕੰਗਣਾ ਰਣੌਤ
ਬਨਾਰਸੀ ਸਾੜੀਆਂ ਦੇ ਸ਼ੌਕੀਨ ਲੋਕਾਂ ਲਈ ਅਦਾਕਾਰਾ ਕੰਗਣ ਰਣੌਤ ਦਾ ਇਹ ਸਾੜੀ ਲੁਕ ਬਿਲਕੁਲ ਪਰਫੈਕਟ ਹੈ।
ਸ਼ਿਲਪਾ ਸ਼ੈੱਟੀ
ਫਿਟਨੈੱਸ ਇੰਸਪੀਰੇਸ਼ਨ ਸ਼ਿਲਪਾ ਸ਼ੈਟੀ ਦਾ ਇਹ ਸਾੜੀ ਲੁਕ ਵੀ ਤੁਸੀਂ ਟਰਾਈ ਕਰ ਸਕਦੇ ਹੋ, ਅਦਾਕਾਰਾ ਦੇ ਟੈ੍ਰਡੀਸ਼ਨਲ ਲੁਕ ਵਿਚ ਵੈਸਟਰਨ ਦਾ ਤੜਕਾ ਦਿੱਤਾ ਹੈ।
ਮੌਨੀ ਰਾਏ
ਮੌਨੀ ਰਾਏ ਦੀ ਇਹ ਕਾਟਨ ਯੈਲੋ ਸਾੜੀ ਤੁਹਾਨੂੰ ਕੰਫਰਟ ਵੀ ਦੇਵੇਗੀ ਅਤੇ ਸਟਾਈਲਿਸ਼ ਵੀ ਲੱਗੇਗੀ
ਸਰਦੀਆਂ ’ਚ ਗੱਚਕ ਖਾਣ ਨਾਲ ਮਿਲਦੇ ਹਨ ਇਹ 7 ਗਜ਼ਬ ਦੇ ਫਾਇਦੇ
Read More