Elli Avram ਨੇ ਟਾਵਲ 'ਚ ਕੀਤੀਆਂ ਬੋਲਡਨੈੱਸ ਦੀਆਂ ਹਦਾਂ ਪਾਰ ਪੋਜ਼
By Ramandeep Kaur
2022-10-31, 12:21 IST
punjabijagran.com
ਬੋਲਡਨੈੱਸ
ਤਸਵੀਰ 'ਚ ਟਾਵਲ ਲਪੇਟੇ ਨਜ਼ਰ ਆ ਰਹੀ ਏਲੀ ਨੇ ਬੋਲਡਨੈੱਸ ਦੀ ਸਾਰੀਆਂ ਹਦਾਂ ਪਾਰ ਦਿੱਤੀਆਂ।
ਹੋਟਨੈੱਸ
ਏਲੀ ਦੀਆਂ ਇਹ ਹੌਟ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਸਿਜ਼ਲਿੰਗ ਲੁੱਕ
ਅਦਾਕਾਰਾ ਦੇ ਇਨ੍ਹਾਂ ਲੁਕਸ ਤੋਂ ਪ੍ਰਸ਼ੰਸਕ ਨਜ਼ਰਾਂ ਨਹੀਂ ਹਟਾ ਪਾ ਰਹੇ। ਕੁਮੈਂਟਸ 'ਚ ਲੋਕ ਏਲੀ ਦੀ ਪੋਸਟ ਨੂੰ ਸਿਜ਼ਲਿੰਗ ਦੱਸ ਰਹੇ ਹਨ।
ਪਾਪੁਲੈਰਿਟੀ
ਬਿੱਗ ਬੌਸ 7 ਦੀ ਸਾਬਕਾ ਪ੍ਰਤੀਯੋਗੀ ਲੋਕਾਂ ਵਿਚਾਲੇ ਕਾਫੀ ਪਾਪੁਲਰ ਹੈ। 2008 'ਚ ਐਂਟਰਟੇਨਮੈਂਟ ਇੰਡਸਟ੍ਰੀ 'ਚ ਏਲੀ ਨੇ ਟੀਵੀ ਸ਼ੋਅਜ਼, ਵੈੱਬ ਸ਼ੋਅਜ਼ ਤੋਂ ਲੈ ਕੇ ਫਿਲਮਾਂ 'ਚ ਵੀ ਕੰਮ ਕੀਤਾ ਹੈ।
ਕਰੀਅਰ
ਏਲੀ ਅਵਰਾਮ ਨੇ 2013 'ਚ 'ਮਿਕੀ ਵਾਇਰਸ' ਫਿਲਮ ਤੋਂ ਆਪਣਾ ਬਾਲੀਵੁੱਡ ਡੈਬਿਊ ਕੀਤਾ ਸੀ। ਅਦਾਕਾਰੀ ਤੋਂ ਇਲਾਵਾ ਏਲੀ ਨੇ ਕਈ ਫਿਲਮਾਂ 'ਚ ਆਈਟਮ ਸਾਂਗ ਵੀ ਕੀਤੇ ਹਨ।
ਅਪਕਮਿੰਗ ਫਿਲਮ
ਅਦਾਕਾਰ 23 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਟਾਈਗਰ ਦੀ ਫਿਲਮ 'ਗਣਪਤ' ਦਾ ਵੀ ਹਿੱਸਾ ਹੈ। ਫਿਲਮ 'ਚ ਏਲੀ ਦੇ ਕਿਰਦਾਰ ਦਾ ਨਾਂ ਰੋਜ਼ੀ ਹੈ।
ਇਹ ਅਦਾਕਾਰਾ ਹੋਈਆਂ ਬਾਡੀ ਸ਼ੇਮਿੰਗ ਦਾ ਸ਼ਿਕਾਰ, ਮੋਟੀ ਜਾਂ ਪਤਲੀ ਹੋਣ ਕਾਰਨ ਆਈਆਂ ਸੁਰਖੀਆਂ 'ਚ
Read More