ਐਲੀ ਅਵਰਾਮ ਨੇ ਸਿਰਫ ਟੀ-ਸ਼ਰਟ 'ਚ ਕਰਵਾਇਆ ਬੋਲਡ ਫੋਟੋਸ਼ੂਟ


By Neha Diwan02, Feb 2023 12:41 PMpunjabijagran.com

ਹੌਟ ਫੋਟੋਸ਼ੂਟ

ਐਲੀ ਅਵਰਾਮ ਦਾ ਹੌਟ ਫੋਟੋਸ਼ੂਟ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹੈ। ਫੈਨਜ਼਼ ਨੂੰ ਉਨ੍ਹਾਂ ਦਾ ਹੌਟ ਅਵਤਾਰ ਬਹੁਤ ਪਸੰਦ ਆ ਰਿਹੈ।

ਬੋਲਡ ਅਦਾਕਾਰਾ

ਹੌਟਨੈਸ ਤੇ ਬੋਲਡਨੈਸ ਦੇ ਮਾਮਲੇ 'ਚ ਅਦਾਕਾਰਾ ਕਿਸੀ ਤੋਂ ਪਿੱਛੇ ਨਹੀ ਹੈ। ਅਦਾਕਾਰਾ ਨੇ ਸਿਰਫ ਟੀ-ਸ਼ਰਟ 'ਚ ਪਹਿਨ ਕੇ ਬੋਲਡ ਫੋਟੋਸ਼ੂਟ ਕਰਵਾਇਆ ਹੈ।

ਲੁੱਕ

ਵਾਈਟ ਕਲਰ ਦੀ ਟੀ-ਸ਼ਰਟ 'ਚ ਅਦਾਕਾਰਾ ਬਹੁਤ ਖੂਬਸੂਰਤ ਲੱਗ ਰਹੀ ਹੈ। ਜਿਸ 'ਚ ਲਿਖਿਆ ਹੋਇਆ ਹੈ Sun Day Club।

ਕਿਊਟਨੈਸ

ਅਦਾਕਾਰਾ ਦਾ ਲੈਟੇਸਟ ਲੁੱਕ ਬਹਤ ਜ਼ਿਆਦਾ ਕਿਊਟ ਹੈ। ਐਲੀ ਇਸ ਲੁੱਕ 'ਚ ਬਹੁਤ ਹੌਟ ਲੱਗ ਰਹੀ ਹੈ।

ਸੋਸ਼ਲ ਮੀਡੀਆ

ਐਲੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਹਮੇਸ਼ਾ ਆਪਣੀ ਖੂਬਸੂਰਤ ਫੋਟੋਜ਼਼ ਸ਼ੇਅਰ ਕਰਦੀ ਰਹਿੰਦੀ ਹੈ।

ਫੈਨ ਫਾਲੋਇੰਗ

ਅਦਾਕਾਰਾ ਦੀ ਫੈਨਜ਼ ਫਾਲੋਇੰਗ ਵੀ ਕਾਫੀ ਜ਼ਿਆਦਾ ਹੈ। ਸੋਸ਼ਲ ਮੀਡੀਆ ਤੇ ਉਸ ਨੂੰ ਲੱਖਾਂ ਲੋਕ ਫਾਲੋ ਕਰਦੇ ਹਨ।

ALL PHOTO CREDIT : INSTAGRAM

ਅਵਨੀਤ ਕੌਰ ਨੇ ਆਪਣੇ 21ਵੇਂ ਜਨਮਦਿਨ 'ਤੇ ਫੈਨਜ਼ ਨੂੰ ਦਿੱਤਾ ਹੌਟਨੈੱਸ ਦਾ ਤੋਹਫਾ