ਅਵਨੀਤ ਕੌਰ ਨੇ ਆਪਣੇ 21ਵੇਂ ਜਨਮਦਿਨ 'ਤੇ ਫੈਨਜ਼ ਨੂੰ ਦਿੱਤਾ ਹੌਟਨੈੱਸ ਦਾ ਤੋਹਫਾ


By Neha Diwan14, Oct 2022 05:01 PMpunjabijagran.com

ਕਰਵਾਇਆ ਬੋਲਡ ਫੋਟੋਸ਼ੂਟ

ਅਵਨੀਤ ਕੌਰ ਨੇ ਆਪਣੇ ਜਨਮਦਿਨ ਦੇ ਮੌਕੇ 'ਤੇ ਇੰਸਟਾਗ੍ਰਾਮ 'ਤੇ ਬੋਲਡ ਫੋਟੋਸ਼ੂਟ ਕਰਵਾਇਆ ਹੈ। ਉਸ ਨੇ ਲਾਲ ਰੰਗ ਦੀ ਡੀਪ ਨੇਕ ਥਾਈ ਹਾਈ ਸਲਿਟ ਵਨ ਪੀਸ ਡਰੈੱਸ ਪਾਈ ਹੋਈ ਹੈ।

ਲੱਗ ਰਹੀਂ ਹੈ ਬੋਡਲ

ਉਹ ਕਾਫੀ ਬੋਲਡ ਅੰਦਾਜ਼ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਅਵਨੀਤ ਕੌਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਹਨ।

ਜਨਮ ਦਿਨ

ਅਵਨੀਤ ਕੌਰ ਨੇ ਇਸ ਦੇ ਨਾਲ ਇਹ ਵੀ ਖੁਲਾਸਾ ਕੀਤਾ ਹੈ ਕਿ ਉਹ ਹੁਣ 21 ਸਾਲ ਦੀ ਹੋ ਚੁੱਕੀ ਹੈ।

ਅੱਲਗ ਅੱਲਗ ਅੰਦਾਜ਼ 'ਚ ਪੋਜ਼

ਅਵਨੀਤ ਕੌਰ ਨੇ ਕੁੱਲ 8 ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ 'ਚ ਉਹ ਵੱਖ-ਵੱਖ ਅੰਦਾਜ਼ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

ਜਨਮਦਿਨ ਦੀਆਂ ਸ਼ੁਭਕਾਮਨਾਵਾਂ

ਅਵਨੀਤ ਕੌਰ ਦੇ ਸਟਾਈਲ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਕਈ ਪ੍ਰਸ਼ੰਸਕਾਂ ਨੇ ਵੀ ਉਨ੍ਹਾਂ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਕਰ ਚੁੱਕੀ ਹੈ ਹੁਣ ਤਕ ਇਹ ਕੰਮ

ਅਵਨੀਤ ਕੌਰ ਨੇ ਕਈ ਟੀਵੀ ਸ਼ੋਅ ਅਤੇ ਫਿਲਮਾਂ 'ਚ ਕੰਮ ਕੀਤਾ ਹੈ। ਇਸ ਦੇ ਨਾਲ ਹੀ ਉਹ ਕਈ ਮਿਊਜ਼ਿਕ ਵੀਡੀਓਜ਼ 'ਚ ਵੀ ਨਜ਼ਰ ਆ ਚੁੱਕੀ ਹੈ।

ਜਲਦ ਹੀ ਨਜ਼ਰ ਆਵੇਗੀ ਫਿਲਮਾਂ 'ਚ

ਅਵਨੀਤ ਕੌਰ ਵੀ ਜਲਦ ਹੀ ਫਿਲਮਾਂ 'ਚ ਨਜ਼ਰ ਆਉਣ ਵਾਲੀ ਹੈ। ਅਵਨੀਤ ਕੌਰ ਦੇ ਸਟਾਈਲ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

ਇੰਨੇ ਹਨ ਫਾਲੋਅਰਜ਼

ਅਵਨੀਤ ਕੌਰ ਦੀ ਸੋਸ਼ਲ ਮੀਡੀਆ 'ਤੇ ਬਹੁਤ ਵੱਡੀ ਫੈਨ ਫਾਲੋਇੰਗ ਹੈ। ਇੰਸਟਾਗ੍ਰਾਮ 'ਤੇ ਉਨ੍ਹਾਂ ਦੇ 3 ਕਰੋੜ 27 ਲੱਖ ਫਾਲੋਅਰਜ਼ ਹਨ।

Priyanka Chopra Daughter : ਪਹਿਲੀ ਵਾਰ ਦੁਨੀਆ ਨੂੰ ਦਿਖਾਇਆ ਪ੍ਰਿਅੰਕਾ ਨੇ ਧੀ ਮਾਲਤੀ ਦਾ ਚਿਹਰਾ