Earphones Effects: ਈਅਰਫੋਨ ਨਾਲ ਹੋ ਰਹੀ ਹੈ ਬੋਲੇਪਣ ਦੀ ਸਮੱਸਿਆ
By Neha Diwan
2023-02-03, 16:03 IST
punjabijagran.com
ਗੈਜੇਟਸ
ਗੈਜੇਟਸ ਦੀ ਵਰਤੋਂ ਸਾਡੇ ਕੰਮ ਨੂੰ ਆਸਾਨ ਬਣਾਉਣ ਲਈ ਕੀਤੀ ਜਾਂਦੀ ਹੈ ਪਰ ਜੇਕਰ ਤੁਸੀਂ ਇਨ੍ਹਾਂ ਦੀ ਜ਼ਿਆਦਾ ਵਰਤੋਂ ਕਰਦੇ ਹੋ ਤਾਂ ਕਈ ਬਿਮਾਰੀਆਂ ਵੀ ਹੋ ਸਕਦੀਆਂ ਹਨ।
ਈਅਰਫੋਨ
ਇਸੇ ਤਰ੍ਹਾਂ ਈਅਰਫੋਨ ਦੀ ਜ਼ਿਆਦਾ ਵਰਤੋਂ ਕਾਰਨ ਸੁਣਨ ਸ਼ਕਤੀ ਘੱਟਣ ਜਾਂ ਬੋਲੇਪਣ ਦੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ।
ਈਅਰਫੋਨ ਹੁਣ ਲੋਕਾਂ ਦੀ ਜ਼ਰੂਰਤ ਬਣੇ
ਜਿਸ ਨੂੰ ਵੀ ਤੁਸੀਂ ਦੇਖਦੇ ਹੋ, ਉਹ ਕੰਨਾਂ 'ਚ ਈਅਰਫੋਨ ਲਗਾ ਕੇ ਨਜ਼ਰ ਆਉਂਦਾ ਹੈ। ਲੋਕ ਈਅਰਫੋਨ ਦੇ ਇੰਨੇ ਪਾਗਲ ਹਨ ਕਿ ਉੱਠਣ, ਬੈਠਣ ਜਾਂ ਸੈਰ ਕਰਦੇ ਸਮੇਂ ਈਅਰਫੋਨ ਆਪਣੇ ਨਾਲ ਰੱਖਦੇ ਹਨ।
ਈਅਰਫੋਨ ਦੀ ਵਰਤੋਂ
ਲੋਕਾਂ ਨੂੰ ਲੋੜ ਪੈਣ 'ਤੇ ਹੀ ਈਅਰਫੋਨ ਦੀ ਵਰਤੋਂ ਕਰਨੀ ਚਾਹੀਦੀ ਹੈ। ਲਗਾਤਾਰ ਵਰਤੋਂ ਨਾਲ ਸਮੱਸਿਆਵਾਂ ਪੈਦਾ ਹੋਣਗੀਆਂ। ਕਿਸੇ ਵੀ ਕਿਸਮ ਦੇ ਲੱਛਣਾਂ ਲਈ ਡਾਕਟਰੀ ਇਲਾਜ ਜ਼ਰੂਰੀ ਹੈ।
ਈਅਰਫੋਨ ਲਗਾਉਣ ਨਾਲ ਹੋਣ ਵਾਲੀਆਂ ਦਿੱਕਤਾ
ਕੰਨਾਂ ਨਾਲ ਸਬੰਧਤ ਇਸ ਬਿਮਾਰੀਆਂ ਵਿਚ ਈਅਰਫੋਨ ਲਗਾਉਣ ਨਾਲ ਸੁਣਨ ਵਿਚ ਦਿੱਕਤ ਆਉਣਾ, ਕੰਨਾਂ ਵਿਚੋਂ ਪਾਣੀ ਵਗਣਾ, ਸੁਣਨ ਵਿਚ ਕਮੀ ਆਉਣਾ, ਪਰਦੇ ਵਿਚ ਛੇਕ ਹੋਣਾ, ਬੋਲਾਪਨ ਅਤੇ ਹੋਰ ਬਿਮਾਰੀਆਂ ਹੁੰਦੀਆਂ ਹਨ।
45 ਦੀ ਉਮਰ 'ਚ ਵੀ 25 ਸਾਲ ਦੇ ਆਓਗੇ ਨਜ਼ਰ, ਲਗਾਓ ਇਹ ਫੇਸ ਪੈਕ
Read More