ਲਟਕਦੇ ਪੇਟ ਦੀ ਫੈਟ ਨੂੰ ਘੱਟ ਕਰਨ ਲਈ ਰੋਜ਼ਾਨਾ ਪੀਓ ਜੀਰੇ ਦਾ ਪਾਣੀ


By Neha diwan11, Sep 2024 11:44 AMpunjabijagran.com

ਜੀਰੇ ਦਾ ਪਾਣੀ

ਪੇਟ ਤੇ ਚਰਬੀ ਜਮ੍ਹਾਂ ਹੋਣ ਲੱਗ ਜਾਂਦੀ ਹੈ। ਇਸ ਕਾਰਨ ਤੁਹਾਨੂੰ ਲਾਈਫਸਟਾਈਲ ਤੇ ਡਾਈਟ 'ਚ ਬਦਲਾਅ ਕਰਨੇ ਪੈਂਦੇ ਹਨ। ਇਸ ਤੋਂ ਬਚਣ ਲਈ ਆਪਣੀ ਡਾਈਟ 'ਚ ਜੀਰੇ ਦਾ ਪਾਣੀ ਸ਼ਾਮਲ ਕਰੋ।

ਜੀਰੇ ਦੇ ਫਾਇਦੇ

ਜੀਰੇ 'ਚ ਆਈਰਨ, ਕੈਲਸ਼ੀਅਮ, ਕਾਪਰ, ਜਿੰਕ, ਪੋਟਾਸ਼ੀਅਮ ਪੋਸ਼ਕ ਤੱਤ ਹੁੰਦੇ ਹਨ। ਇਸ ਲਈ ਜੀਰਾ ਸਿਹਤ ਲਈ ਫਾਇਦੇਮੰਦ ਹੈ।

ਵਜ਼ਨ ਘੱਟ ਕਰਨ ਲਈ ਜੀਰਾ

ਜੀਰੇ ਦਾ ਪਾਣੀ ਪੀਣ ਨਾਲ ਮੈਟਾਬੋਲਿਜ਼ਮ ਨੂੰ ਵਧਾਉਣ 'ਚ ਮਦਦ ਮਿਲਦੀ ਹੈ। ਜਿਸ ਨਾਲ ਵਜ਼ਨ ਤੇਜ਼ੀ ਨਾਲ ਘਟਦਾ ਹੈ।

ਕਿਵੇਂ ਬਣਾ ਸਕਦੇ ਹੋ

1 ਗਲਾਸ ਪਾਣੀ 'ਚ 1 ਚਮਚ ਜੀਰਾ ਪਾ ਕੇ ਰਾਤ ਨੂੰ ਭਿਓਂ ਦਿਓ। ਅਗਲੇ ਦਿਨ ਸਵੇਰੇ ਭਿਓਂ ਹੋਏ ਜੀਰੇ ਨੂੰ ਉਬਾਲੋ ਤੇ ਫਿਰ ਨਿੰਬੂ ਦਾ ਰਸ ਮਿਲਾ ਦਿਓ।

ਕਿਹੜੇ ਸਮੇਂ ਪੀਣਾ ਹੈ

ਲਟਕਦੇ ਪੇਟ ਨੂੰ ਘੱਟ ਕਰਨ ਲਈ ਰੋਜ਼ ਸਵੇਰੇ ਖਾਲੀ ਪੇਟ ਜੀਰੇ ਦਾ ਪਾਣੀ ਪੀਣਾ ਚਾਹੀਦਾ ਹੈ। ਇਸ ਨਾਲ ਵਜ਼ਨ ਘੱਟ ਹੁੰਦਾ ਹੈ।

ਫੈਟ ਬਰਨ ਹੋਵੇਗੀ

ਜੀਰਾ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦਾ ਹੈ। ਜੋ ਸਰੀਰ 'ਚ ਫੈਟ ਨੂੰ ਕੰਟਰੋਲ ਕਰਦਾ ਹੈ। ਜੀਰੇ ਦਾ ਪਾਣੀ ਪੀਣ ਨਾਲ ਪਾਚਨ ਸ਼ਕਤੀ ਵਧੀਆ ਰਹਿੰਦੀ ਹੈ।

ਜੇ ਖਾਣਾ ਚਾਹੁੰਦੇ ਹੋ ਕੁਝ ਹਲਕਾ ਤਾਂ ਬਣਾਓ ਬਾਜ਼ਾਰ ਵਰਗੀ ਪਫੀ ਇਡਲੀ