ਕੀ ਤੁਸੀਂ ਵੀ ਆਪਣੇ ਸੁਪਨੇ 'ਚ ਖੁਦ ਨੂੰ ਦੇਖਦੇ ਹੋ ਕਿਸੇ ਨਾਲ ਲੜਾਈ ਕਰਦੇ


By Neha diwan21, Oct 2024 12:55 PMpunjabijagran.com

ਸੁਪਨਾ ਵਿਗਿਆਨ ਅਨੁਸਾਰ

ਸੁਪਨਾ ਵਿਗਿਆਨ ਅਨੁਸਾਰ ਹਰ ਸੁਪਨੇ ਦਾ ਕੋਈ ਨਾ ਕੋਈ ਅਰਥ ਹੁੰਦਾ ਹੈ। ਕੁਝ ਸੁਪਨੇ ਸ਼ੁਭ ਸੰਕੇਤ ਦਿੰਦੇ ਹਨ ਤਾਂ ਕੁਝ ਅਸ਼ੁਭ ਸੰਕੇਤ ਵੀ ਦਿੰਦੇ ਹਨ।

ਝਗੜਾ ਕਰਦੇ ਦੇਖਣਾ

ਜੇਕਰ ਤੁਸੀਂ ਆਪਣੇ ਸੁਪਨੇ 'ਚ ਖੁਦ ਨੂੰ ਕਿਸੇ ਨਾਲ ਝਗੜੇ ਹੁੰਦੇ ਦੇਖਦੇ ਹੋ ਤਾਂ ਇਸ ਦਾ ਮਤਲਬ ਹੈ ਕਿ ਤੁਹਾਨੂੰ ਜਲਦੀ ਹੀ ਪੈਸਾ ਮਿਲਣ ਵਾਲਾ ਹੈ।

ਹੋਰ ਕੀ ਹੈ ਮਤਲਬ

ਜੇ ਤੁਸੀਂ ਆਪਣੇ ਸੁਪਨੇ 'ਚ ਖੁਦ ਨੂੰ ਲੜਦੇ ਹੋਏ ਦੇਖਦੇ ਹੋ ਤਾਂ ਇਹ ਸੁਪਨਾ ਇਸ ਗੱਲ ਦਾ ਸੰਕੇਤ ਹੈ ਕਿ ਭਵਿੱਖ 'ਚ ਤੁਹਾਨੂੰ ਬਹੁਤ ਜ਼ਿਆਦਾ ਇੱਜ਼ਤ ਮਿਲਣ ਵਾਲੀ ਹੈ।

ਘਰ ਨੂੰ ਸੜਦੇ ਵੇਖਣਾ

ਜੇਕਰ ਤੁਸੀਂ ਕਿਸੇ ਘਰ ਨੂੰ ਸੜਦਾ ਦੇਖਦੇ ਹੋ, ਤਾਂ ਇਸਦਾ ਮਤਲਬ ਹੈ ਕਿ ਤੁਹਾਡੀਆਂ ਕੁਝ ਇੱਛਾਵਾਂ ਪੂਰੀਆਂ ਹੋਣ ਵਾਲੀਆਂ ਹਨ, ਜਿਨ੍ਹਾਂ ਦੀ ਤੁਸੀਂ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਸੀ।

ਸੁਪਨੇ ਵਿੱਚ ਕਿਸੇ ਦੀ ਮੌਤ ਦੇਖਣਾ

ਜਿਸ ਵਿਅਕਤੀ ਨੂੰ ਤੁਸੀਂ ਸੁਪਨੇ 'ਚ ਮਰਦੇ ਹੋਏ ਦੇਖਦੇ ਹੋ, ਉਸ ਦੀ ਉਮਰ ਵਧ ਜਾਂਦੀ ਹੈ। ਜੇਕਰ ਤੁਸੀਂ ਸੁਪਨੇ 'ਚ ਖੁਦਕੁਸ਼ੀ ਦੇਖਦੇ ਹੋ ਤਾਂ ਡਰਨ ਦੀ ਲੋੜ ਨਹੀਂ ਹੈ। ਇਹ ਇੱਕ ਚੰਗਾ ਸੰਕੇਤ ਮੰਨਿਆ ਗਿਆ ਹੈ।

ਕਰਵਾ ਚੌਥ ਦੇ ਦਿਨ ਘਰ 'ਚ ਇਨ੍ਹਾਂ ਥਾਵਾਂ 'ਤੇ ਜਗਾਓ ਦੀਵਾ