Lips ਨੂੰ ਪਰਫੈਕਟ ਸ਼ੇਪ ਦੇਣ ਲਈ ਕਰੋ ਇਹ ਕੰਮ
By Tejinder Thind
2023-03-25, 16:54 IST
punjabijagran.com
ਸਹੀ ਸ਼ੇਪ ਟੂਲਜ਼
ਬੁੱਲ੍ਹਾਂ ਨੂੰ ਸਹੀ ਸ਼ੇਪ ਦੇਣ ਲਈ ਅੱਜ ਕੱਲ੍ਹ ਕਈ ਟੂਲਜ਼ ਬਾਜ਼ਾਰ ’ਚ ਮਿਲ ਜਾਣਗੇ ਪਰ ਕੁਝ ਚੀਜ਼ਾਂ ਤੁਹਾਡਾ ਸਮਾਂ ਅਤੇ ਪੈਸਾ ਦੋਵੇਂ ਬਚਾਉਣ ਵਿਚ ਤੁਹਾਡੀ ਮਦਦ ਕਰ ਸਕਦੀ ਹੈ।
ਇੰਝ ਦਿਓ ਸ਼ੇਪ
ਲਿਪਸ ਨੂੰ ਪਰਫੈਕਟ ਸ਼ੇਪ ਦੇਣ ਲਈ ਤੁਸੀਂ ਮੇਕਅਪ ਦਾ ਕਈ ਤਰ੍ਹਾਂ ਨਾਲ ਇਸਤੇਮਾਲ ਕਰ ਸਕਦੇ ਹੋ।
ਲਿਪਸਟਿਕ ਕਲਰ
ਲਿਪਸ ਨੂੰ ਹਾਈਲਾਈਟ ਕਰਨ ਲਈ ਤੁਸੀਂ ਡਾਰਕ ਅਤੇ ਬੋਲਡ ਕਲਰ ਦੇੇ ਲਿਪ ਸ਼ੇਡਸ ਨੂੰ ਚੁਣ ਸਕਦੇ ਹੋ। ਅਜਿਹਾ ਕਰਨ ਨਾਲ ਤੁਹਾਡੇ ਲਿਪਸ ਬੇਹੱਦ ਖੂਬਸੂਰਤ ਨਜ਼ਰ ਆਉਣਗੇ।
ਲਿਪ ਲਾਈਨਰ
ਲਿਪਸ ਦੀ ਸ਼ੇਪ ਨੂੰ ਡਿਫਾਈਨ ਕਰਨ ਲਈ ਤੁਸੀਂ ਲਿਪ ਪੈਂਸਿਲ ਦੀ ਵਰਤੋਂ ਕਰ ਸਕਦੇ ਹੋ। ਇਸ ਲਈ ਤੁਸੀਂ ਮੈਰੂਨ ਜਾਂ ਬ੍ਰਾਊਨ ਕਲਰ ਦੀ ਲਿਪ ਲਾਈਨਰ ਚੁਣੋ।
ਲਿਪ ਬਰਸ਼
ਉਥੇ ਜੇ ਤੁਸੀਂ ਕੋਈ ਵੀ ਲਿਪਸਟਿਕ ਡਾਇਰੈਕਟ ਐਪਲੀਕੇਟਰ ਨਾਲ ਨਹੀਂ ਲਗਾ ਪਾਉਂਦੇ ਤਾਂ ਤੁਸੀਂ ਲਿਪ ਬਰਸ਼ ਦੀ ਵਰਤੋਂ ਕਰ ਸਕਦੇ ਹੋ।
ਇੰਝ ਚੁਣੋ ਬਰਸ਼
ਲਿਪਸ ਨੂੰ ਸ਼ੇਪ ਦੇਣ ਲਈ ਤੁਸੀਂ ਸਭ ਤੋਂ ਪਤਲੇ ਸਾਈਜ਼ ਦੇ ਲਿਪ ਬਰਸ਼ ਦਾ ਇਸਤੇਮਾਲ ਕਰ ਸਕਦੇ ਹੋ।
ਰੱਖੋ ਖਿਆਲ
ਲਿਪਸ ਨੂੰ ਸ਼ੇਪ ਦੇਣ ਲਈ ਤੁਸੀਂ ਕਿਸੇ ਵੀ ਚੀਜ਼ ਦਾ ਇਸਤੇਮਾਲ ਕਰੋ ਪਰ ਹੱਥਾਂ ਦਾ ਪ੍ਰੈਸ਼ਰ ਘੱਟ ਤੋਂ ਘੱਟ ਹੋਵੇ, ਇਸ ਗੱਲ ਦਾ ਖਾਸ ਖਿਆਲ ਰੱਖੋ ਤਾਂ ਜੋ ਕੋਈ ਗਲਤੀ ਨਾ ਹੋ ਸਕੇ।
ਘਰ 'ਚ ਹੀ ਬਣਾਓ ਗੁੜ ਦੇ ਗੁਲਾਬ ਜਾਮੁਨ, ਕੈਲਰੀ ਦੀ ਚਿੰਤਾ ਕੀਤੇ ਬਿਨਾਂ ਖਾਓ
Read More