ਜੇ ਤੁਸੀਂ ਦੀਵਾਲੀ ਤੋਂ ਪਹਿਲਾਂ ਚਾਹੁੰਦੇ ਹੋ ਭਾਰ ਘਟਾਉਣਾ ਤਾਂ ਡਾਈਟ 'ਚ ਸ਼ਾਮਲ ਕਰੋ ਇਹ 5 ਫਲ


By Neha Diwan21, Oct 2022 04:04 PMpunjabijagran.com

ਦੀਵਾਲੀ

ਤੁਸੀਂ ਵੀ ਦੀਵਾਲੀ ਤੋਂ ਪਹਿਲਾਂ 2-3 ਕਿਲੋ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਫਲ ਤੁਹਾਡੀ ਮਦਦ ਕਰ ਸਕਦੇ ਹਨ।

ਫਲਾਂ 'ਚ ਫਾਈਬਰ

ਫਲਾਂ 'ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਪੇਟ ਭਰਨ ਦਾ ਕੰਮ ਵੀ ਕਰਦੀ ਹੈ। ਇਨ੍ਹਾਂ ਦਾ ਸੇਵਨ ਕਰਨ ਨਾਲ ਜੰਕ ਫੂਡ ਦੀ ਇੱਛਾ ਵੀ ਘੱਟ ਜਾਂਦੀ ਹੈ, ਜਿਸ ਨਾਲ ਭਾਰ ਘੱਟ ਕਰਨ 'ਚ ਮਦਦ ਮਿਲਦੀ ਹੈ

ਸੰਤਰਾ

ਵਿਟਾਮਿਨ-ਸੀ ਨਾਲ ਭਰੇ ਸੰਤਰੇ 'ਚ ਪਾਣੀ, ਫਾਈਬਰ ਤੇ ਐਂਟੀਆਕਸੀਡੈਂਟਸ ਦੀ ਵੀ ਕਾਫੀ ਮਾਤਰਾ ਹੁੰਦੀ ਹੈ। ਇਹ ਭਾਰ ਘੱਟ ਕਰਨ ਵਿਚ ਮਦਦ ਕਰਦਾ ਹੈ।

ਤਰਬੂਜ

ਜੇ ਤੁਸੀਂ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਤਰਬੂਜ ਨੂੰ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰੋ। ਤਰਬੂਜ ਵਿੱਚ ਕੈਲੋਰੀ ਘੱਟ ਹੁੰਦੀ ਹੈ ਅਤੇ ਇਹ ਪੇਟ ਭਰਨ ਦਾ ਕੰਮ ਵੀ ਕਰਦੀ ਹੈ।

ਨਿੰਬੂ

ਇਹ ਖੱਟੇ ਫਲ ਮੈਟਾਬੋਲਿਜ਼ਮ ਨੂੰ ਐਕਟਿਵ ਰੱਖਦਾ ਹੈ, ਕਿਉਂਕਿ ਇਹ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ ਅਤੇ ਪਾਚਨ ਕਿਰਿਆ ਨੂੰ ਮਜ਼ਬੂਤ ​​ਕਰਦਾ ਹੈ। ।

ਟਮਾਟਰ

ਇਹ ਇੱਕ ਅਜਿਹਾ ਫਲ ਹੈ ਜਿਸ ਵਿੱਚ ਕਾਰਬੋਹਾਈਡਰੇਟ ਦੀ ਮਾਤਰਾ ਘੱਟ ਹੁੰਦੀ ਹੈ ਇਹੀ ਕਾਰਨ ਹੈ ਕਿ ਟਮਾਟਰ ਨੂੰ ਭਾਰ ਘਟਾਉਣ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ

ਸੇਬ

ਸੇਬ 'ਚ ਕੈਲੋਰੀ ਘੱਟ ਹੁੰਦੀ ਹੈ ਤੇ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਇਸ ਲਈ ਇਹ ਤੁਹਾਡੇ ਪੇਟ ਨੂੰ ਭਰਨ

ਆਂਡਾ ਹੈ ਕੋਲੈਸਟ੍ਰੋਲ ਦਾ ਖਜ਼ਾਨਾ, ਕਿ ਇਹ ਦਿਲ ਦੀ ਸਿਹਤ ਨੂੰ ਪਹੁੰਚਾਉਂਦੇ ਹੈ ਨੁਕਸਾਨ?