ਟੀਵੀ ਦੀ ਫੇਮਜ਼ ਅਦਾਕਾਰਾ ਸ਼ਵੇਤਾ ਤਿਵਾੜੀ ਦਾ ਫੈਸ਼ਨ ਸਟਾਈਲ ਬੇਹੱਦ ਸ਼ਾਨਦਾਰ ਹੈ। ਇਸ ਕਾਰਨ ਅਦਾਕਾਰਾ ਨੂੰ ਫੈਨਜ਼ ‘ਫੈਸ਼ਨ ਡੀਵਾ’ ਕਹਿੰਦੇ ਹਨ।
ਅਦਾਕਾਰ ਦਾ ਹਰ ਲੁੱਕ ਕਲਾਸੀ ਹੁੰਦਾ ਹੈ। ਫੈਨਜ਼ ਸ਼ਵੇਤਾ ਦੀ ਇਸ ਕਲਾਸੀ ਲੁੱਕ ਪਸੰਦ ਕਰਨ ਦੇ ਨਾਲ ਹੀ ਫਾਲੋ ਵੀ ਕਰਦੇ ਹਨ
ਉਮਰ ਦੇ ਇਸ ਪੜਾਅ ’ਚ ਵੀ ਅਦਾਕਾਰਾ ਯੰਗ ਐਕਟ੍ਰੈਸਾਂ ਨੂੰ ਮਾਤ ਦਿੰਦੀ ਹੈ।
ਸ਼ਵੇਤਾ ਨੇ ਹਾਲ ਹੀ ’ਚ ਆਪਣੀ ਇਹ ਲੇਟੈਸਟ ਲੁੱਕ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਵਿਚ ਡੀਵਾ ਨੇ ਵ੍ਹਾਈਟ ਸ਼ਾਰਟਸ ਨਾਲ ਡੈਨਿਮ ਟਾਪ ਵਿਦ ਲਾਂਗ ਬਲੂ ਬਲੇਜ਼ਰ ਪਹਿਨਿਆ ਹੋਇਆ ਹੈ।
42 ਸਾਲ ਦੀ ਉਮਰ ’ਚ ਖਾਸ ਕਰਕੇ ਇਕ ਮਾਂ ਹੋਣ ਦੇ ਬਾਵਜੂਦ ਵੀ ਸ਼ਵੇਤਾ ਨੇ ਖੁਦ ਨੂੰ ਕਾਫੀ ਮੈਂਟੇਨ ਰੱਖਿਆ ਹੋਇਆ ਹੈ।
ਆਪਣੀ ਗਾਰਜੀਅਸ ਲੁੱਕ ਅਤੇ ਹਾਟ ਫਿਗਰ ਕਰਕੇ ਸ਼ਵੇਤਾ ਸੋਸ਼ਲ ਮੀਡੀਆ ’ਤੇ ਅਕਸਰ ਛਾਈ ਰਹਿੰਦੀ ਹੈ।