ਕਰਨ ਕੁੰਦਰਾ ਅੱਜ ਆਪਣਾ 38ਵਾਂ ਜਨਮ ਦਿਨ ਮਨਾ ਰਹੇ ਹਨ। ਅਦਾਕਾਰ ਨੇ ਛੋਟੇ ਪਰਦੇ ਤੋਂ ਲੈ ਕੇ ਵੱਡੇ ਪਰਦੇ ਤਕ ਸਫਰ ਤੈਅ ਕੀਤਾ ਹੈ।
ਅਦਾਕਾਰ ਆਪਣੇ ਸਟਾਈਲਿਸ਼ ਲੁੱਕ ਕਰਾਨ ਜਾਣੇ ਜਾਂਦੇ ਹਨ। ਕਰਨ ਦਾ ਇਹ ਟ੍ਰੈਡੀਸ਼ਨਲ ਲੁੱਕ ਫੈਸਟੀਵਲਸ ਲਈ ਪਰਫੈਕਟ ਹੈ।
ਕਰਨ ਅੱਜ ਲੱਖਾਂ ਕੁੜੀਆਂ ਦਾ ਕ੍ਰਸ਼ ਹੈ ਅਤੇ ਉਨ੍ਹਾਂ ਦਾ ਇਹ ਕੂਲ ਡੂਡ ਵਾਲਾ ਲੁੱਕ ਸਾਰਿਆਂ ਨੂੰ ਬਹੁਤ ਪਸੰਦ ਹੈ।
ਅਦਾਕਾਰ ਦਾ ਹਰ ਅੰਦਾਜ਼ ਸਟਾਈਲ ਨਾਲ ਭਰਿਆ ਹੁੰਦਾ ਹੈ। ਉਸ ਦੇ ਸਟਾਈਲ ਨੂੰ ਕਈ ਲੜਕੇ ਫਾਲੋ ਕਰਦੇ ਹਨ।
ਕਰਨ ਕੁੰਦਰਾ ਦੇ ਇਨ੍ਹਾਂ ਸਟਾਈਲਿਸ਼ ਆਊਟਫਿਟਸ ਨੂੰ ਤੁਸੀਂ ਵੀ ਟਰਾਈ ਕਰ ਸਕਦੇ ਹੋ।
ਅਦਾਕਾਰ ਆਪਣੇ ਸਟਾਈਲ ’ਤੇ ਕੋਈ ਕਮੀ ਨਹੀਂ ਛੱਡਦਾ। ਉਹ ਆਪਣੀ ਸਕਿਨ ਦਾ ਬਹੁਤ ਜ਼ਿਆਦਾ ਖਿਆਲ ਰੱਖਦੇ ਹਨ।